ਬੀਤੇ ਦਿਨ ਅੰਮ੍ਰਿਤਸਰ ਦੇ ਪਿੰਡ ਰਾਮਪੂਰਾ ਦੀ ਅਬੀਰੋਜਪ੍ਰੀਤ ਕੌਰ ਬੱਚੀ ਦੇ ਅਗਵਾਹ ਹੋਣ ਦਾ ਮਾਮਲਾ ਸਾਹਮਣੇ ਆਈਆ ਸੀ,,,,,ਜਿਸ ਵਿੱਚ ਬੱਚੀ ਦੀ ਮਾਂ ਜੋਤੀ ਨੇ ਕਿਹਾ ਸੀ ਕਿ ਸਾਡੀ ਬੱਚੀ ਅਗਵਾਹ ਕਰ ਲਈ ਗਈ ਇਸ ਪੂਰੇ ਝੂਠੀ ਮਨ ਘੜਤ ਕਹਾਣੀ ਦਾ ਉਦੋਂ ਪਰਦਾ ਫਾਸ਼ ਹੋਇਆ ਜਦੋਂ ਪੁਲਿਸ ਨੇ ਜਾਂਚ ਦੌਰਾਨ ਸੀਸੀਟੀਵੀ ਕੈਮਰੇ ਦੀ ਵੀਡੀਓ ਖਗਾਲੀ ਜਿਸ ਤੋਂ ਇਸ ਸਨਸਨੀ ਖੇਜ ਦਾ ਖੁਲਾਸਾ ਹੋਇਆ,,,,,,ਤਸਵੀਰਾਂ ਚ ਇਕ ਔਰਤ ਬਾਲਟੀ ਚੁੱਕੀ ਦੱਬੇ ਤੇਜੀ ਨਾਲ ਭੱਜੀ ਜਾਂਦੀ ਨਜ਼ਰ ਆ ਰਹੀ ਐ ਇਹ ਔਰਤ ਕੋਈ ਹੋਰ ਬਲਕਿ ਬੱਚੀ ਦੀ ਮਾਂ ਜੋਤੀ ਐ ਜਿਸਨੇ ਆਪਣੀ ਬੱਚੀ ਦਾ ਆਪ ਹੀ ਬੇਰਹਿਮੀ ਦੇ ਨਾਲ ਕਤਲ ਕਰਕੇ ਬੱਚੀ ਦੀ ਲਾਸ਼ ਨੂੰ ਛੱਪੜ ਵਿੱਚ ਸੁੱਟ ਦਿੱਤਾ,,,,,,,,ਫੇਰ ਪਰਿਵਾਰ ਨੂੰ ਅਤੇ ਪੁਲਿਸ ਨੂੰ ਗੁੰਮਰਾਹ ਕਰਨ ਲਈ ਫਿਲਮੀ ਕਹਾਣੀ ਬਣਾ ਦਿੱਤੀ , ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਚ ਸੋਗ ਦੀ ਲਹਿਰ ਪਸਰ ਗਈ ਅਤੇ ਬੱਚੀ ਦੇ ਪਿਉ ਅਤੇ ਪਰਿਵਾਰਕ ਮੈਂਬਰਾਂ ਦਾ
ਰੋ ਰੋ ਬੂਰਾ ਹਾਲ ਹੋ ਗਿਆ , ਰੋਦਾਂ ਪਿਉ ਅਤੇ ਦਾਦੀ ਦੇਖੇ ਨਹੀਂ ਜਾਂਦੇ ,,,,,,,,,,,,,
ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਜੋਤੀ ਅਤੇ ਉਸਦੇ ਨਾਲ ਮਿਲਕੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ,,,,,,ਇਸਦੇ ਨਾਲ ਇਹ ਵੀ ਦੱਸ ਦੀਏ ਕਿ ਇਹ ਜੋਤੀ ਅਬੀਰੋਜਪ੍ਰੀਤ ਕੋਰ ਦੀ ਮਤਰੇਈ ਮਾਂ ਕਿਉਕਿ ਇਹ ਬੱਚੀ ਅਜੀਤ ਪਾਲ ਸਿੰਘ ਦੀ ਪਹਿਲੀ ਘਰਵਾਲੀ ਦੀ ਹੈ ਕਿਸੇ ਗੱਲ ਨੂੰ ਲੈਕੇ ਕਿੜ ਕੱਢਣ ਲਈ ਜੋਤੀ ਨੇ ਬੱਚੀ ਦਾ ਕਤਲ ਕਰ ਦਿੱਤਾ ਬਾਕੀ ਹੋਰ ਛੁਪੇ ਹੋਏ ਰਾਜ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਉਣੇ ਗੇ,,,,,,ਖੈਰ ਇਸ ਘਟਨਾਂ ਨੇ ਇਕ ਵਾਰ ਫਿਰ ਇਨਸਾਨੀਅਤ ਨੂੰ ਸਰਮਸ਼ਾਰ ਕਰ ਕੇ ਰੱਖ ਦਿੱਤਾ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
