Htv Punjabi
Punjab Video

ਖੇਤਾਂ ‘ਚ ਜਾਕੇ ਅਜਿਹੇ ਕੰਮ ਕਰਨ ਵੇਲੇ ਧਿਆਨ ਰੱਖਿਆ ਕਰੋ

ਜ਼ਿਲ੍ਹਾ ਤਰਨਤਾਰਨ ਅਧੀਨ ਪੈਂਦੇ ਪਿੰਡ ਰਾਣੀਵਾਲ ਦੇ ਰਹਿਣ ਵਾਲੇ ਇਹ ਉਹੀ ਦੋ ਨੌਜਵਾਨ ਨੇ ਜਿਨ੍ਹਾਂ ਨੇ ਜ਼ਿੰਦਗੀ ‘ਚ ਹਲੇ ਬੜਾ ਕੁਝ ਦੇਖਣਾ ਬਾਕੀ ਸੀ ਪਰ ਚੜਦੀ ਉਮਰੇ ਸਾਡੇ ਘਟੀਆ ਸਿਸਟਮ ਦਾ ਨੌਜਵਾਨ ਸ਼ਿਕਾਰ ਹੋ ਗਏ,,,,,,ਮਾਮਲੇ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕੀ ਕੱਲ ਨੂੰ ਤੁਹਾਡੇ ਨਾਲ ਜਾਂ ਕਿਸੇ ਹੋਰ ਨਾਲ ਵੀ ਐਵੇਂ ਹੋ ਸਕਦਾ ,ਦਰਅਸਲ ਪਿੰਡ ਚੰਬਾ ਖੁਰਦ ਦਾ ਸਰਪੰਚ ਇਨ੍ਹਾਂ ਮੁੰਡਿਆਂ ਖੇਤਾਂ ਵਿੱਚ ਲੈ ਗਿਆ ,ਜਿੱਥੇ ਪਾਣੀ ਵਾਲੀ ਪਾਈਪ ਲਾਈਨ ਨੂੰ ਵਿਛਾਉਂਂਣ ਦਾ ਕੰਮ ਚੱਲ ਰਿਹਾ ਸੀ,ਏਸੇ ਦੌਰਾਨ ਹੀ ਕੰਮ ਕਰਦੇ ਹੋਏ ਨੌਜਵਾਨ ਤੇ ਅਚਾਨਕ ਮਿੱਟੀ ਦੀ ਢਿੱਗ ਡਿੱਗ ਜਾਂਦੀ ਤੇ ਜਿਸਤੋਂ ਬਾਅਦ ਉਨ੍ਹਾਂ ਨੂੰ ਬਾਹਰ ਕੱਢਣ ਲਈ ਜੇਸੀਬੀ ਹਰਕਤ ਚ ਵਿੱਚ ਆਈ,ਪਰ ਇਸਤੋਂ ਪਹਿਲਾਂ ਹੀ ਨੌਜਵਾਨ ਬੇਸੁੱਧ ਹੋ ਚੁੱਕੇ ਸਨ ਏਸ ਬਾਬਤ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮ੍ਰਿਤਕਾਂ ਦੇ ਪਰਿਵਾਰ ਮੈਂਬਰਾਂ ਨੇ ਜੇਸੀਬੀ ਵਾਲੇ ਚਾਲਕ ਤੇ ਲਾਪ੍ਰਵਾਹੀ ਕਰਨ ਦੇ ਇਲਜ਼ਾਮ ਲਗਾਏ ਹਨ,,,,,,,,,,,,,

ਮ੍ਰਿਤਕਾਂ ਦੀ ਦੇਹਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਚ ਪਹੁੰਚਿਆ ਗਿਆ ਇਸ ਬਾਬਤ ਜਾਣਕਾਰੀ ਦਿੰਦੇ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਜਾਂਚ ਸ਼ੁਰੂ ਕਰ ਦਿੱਤੀ ਐ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਪੀੜਤਾਂ ਦੇ ਬਿਆਨਾਂ ਦੇ ਅਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਏਸ ਮਾਮਲੇ ਚ ਕੀ ਐਕਸ਼ਨ ਲੈਂਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁੱਖ ਮੰਤਰੀ ਦੇ ਸਖ਼ਤ ਰਵੱਈਏ ਤੋਂ ਬਾਅਦ ਕਿਸਾਨਾ ਨੇ ਲਿਆ ਵੱਡਾ ਫ਼ੈਸਲਾ….

htvteam

ਕੰਧ ਟੱਪ ਗੁਆਂਢੀ ਪੰਜ ਸਾਲ ਦੀ ਬੱਚੀ ਨਾਲ ਕਰ ਗਿਆ…….

htvteam

ਕੇਂਦਰ ਸਰਕਾਰ ਵੱਲੋਂ ਵਕਫ਼ ਐਕਟ 1995 ਨੂੰ ਬਦਲਣ ਦੀ ਕੋਸ਼ਿਸ਼ ਅਫਸੋਸਨਾਕ

htvteam

Leave a Comment