Htv Punjabi
Punjab Video

ਘਰਵਾਲੇ ਨੂੰ ਜੇਲ੍ਹ ‘ਚ ਮਿਲਣ ਗਈ ਘਰਵਾਲੀ ਜੇਲ੍ਹ ‘ਚ ਹੀ ਲੱਗੀ ਅਜਿਹੇ ਕੰਮ ਕਰਨ

ਬਿਲਾਸਪੁਰ ਦੇ ਰਹਿਣ ਵਾਲਾ ਸੁਖਚੈਨ ਸਿੰਘ ਫਰੀਦਕੋਟ ਦੀ ਕੇਂਦਰੀ ਜੇਲ੍ਹ ‘ਚ ਕਿਸੇ ਮਾਮਲੇ ਅਧੀਨ ਕੈਦ ਹੈ ਏਸੇ ਕਾਰਨ ਕਰਕੇ ਸ਼ਾਇਦ ਪਿੱਛੇ ਉਸਦੀ ਇਕੱਲੀ ਘਰਵਾਲੀ ਤੰਗ ਪ੍ਰੇਸ਼ਾਨ ਹੋ ਗਈ ਹੋਵੇ ਕਿਉਂਕਿ ਜੇਲ੍ਹ ‘ਚ ਬੰਦ ਕੈਦੀਆਂ ਨਾਲ ਪਰਿਵਾਰ ਦੀ ਮਹੀਨਿਆਂ ਤੱਕ ਗੱਲ ਬਾਤ ਨਹੀਂ ਹੁੰਦੀ,ਪਰ ਹਾਲ ਦੇ ਵਿੱਚ ਸੁਖਚੈਨ ਸਿੰਘ ਦੀ ਘਰਾਵਾਲੀ ਅੰਜੂ ਬਾਲਾ ਉਸਨੂੰ ਜੇਲ੍ਹ ਵਿੱਚ ਮਿਲਣ ਪਹੁੰਚੀ ਸੀ,ਮਿਲਣੀ ਦੌਰਾਨ ਅੰਜੂ ਜੇਲ੍ਹ ‘ਚ ਅਜਿਹੇ ਕਾਰੇ ਕਰਨ ਲੱਗੀ ਜਿਸਤੇ ਪੁਲਿਸ ਮੁਲਾਜ਼ਮਾਂ ਦੀ ਨਜ਼ਰ ਪੈ ਜਾਂਦੀ ਹੈ,ਤੁਰੰਤ ਐਕਸ਼ਨ ਮੂਡ ਚ ਆਈ ਪੁਲਿਸ ਨੇ ਅੰਜੂ ਬਾਲਾ ਨੂੰ ਮੌਕੇ ਤੇ ਹੀ ਰੰਗੇ ਹੱਥੀ ਕਾਬੂ ਕਰ ਲਿਆ ਤੇ ਅੰਜੂ ਦੀ ਤਲਾਸ਼ੀ ਲਈ ਗਈ ਅੱਗੇ ਇਸ ਬਾਬਤ ਦੱਸਦੇ ਹੋਏ ਡੀ.ਐਸ.ਪੀ ਸ਼ਮਸ਼ੇਰ ਸਿੰਘ ਹੋਰਾਂ ਨੇ ਦੱਸਿਆ ਕੀ ਕਿ ਅੰਜੂ ਆਪਣੇ ਘਰਵਾਲੇ ਨੂੰ ਮੋਬਾਇਲ ਫੋਨ ਤੇ ਸਿਮ ਦੇਣ ਲੱਗੀ ਸੀ ਉਹ ਨਕਲੀ ਦਾਸਤਾਵੇਜ਼ ਤੇ ਖਰੀਦ ਕੇ ਲਿਆਂਦੇ ਗਏ,,,,,,,,,,,

ਸ਼ਮਸ਼ੇਰ ਸਿੰਘ ਡੀ.ਐਸ.ਪੀ ਨੇ ਦੱਸਿਆ ਕੀ ਕੈਦੀ ਸੂਖਚੈਨ ਸਿੰਘ ਅਤੇ ਉਸਦੀ ਘਰਵਾਲੀ ਅੰਜੂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਜ਼ਿਕਰਯੋਗ ਹੈ ਕੀ ਸੁਖਚੈਨ ਸਿੰਘ ਜੇਲ ਦੇ ਵਿੱਚ ਬਾਕੀ ਹੋਰ ਕੈਦੀਆਂ ਨੂੰ ਮੋਬਾਇਲ ਫੋਨ ਤੇ ਸਿਮ ਵੇਚਦਾ ਹੈ ਜਿਸਦੀ ਪੁਲਿਸ ਵੱਲੋਂ ਡੁਘਾਂਈ ਨਾਲ ਜਾਂਚ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਾਪੀ ਪਿਓ ਨਾਬਾਲਿਗ ਧੀ ਨਾਲ ਕਰ ਰਿਹਾ ਸੀ ਮੂੰਹ ਕਾਲਾ

htvteam

ਪ੍ਰਵਾਸੀਆਂ ਨੂੰ ਲੈਕੇ ਹੋਈ ਅਨਾਉਸਮੈਂਟ, ਦਿੱਤੀ ਚੇਤਾਵਨੀ

htvteam

ਬਹਿਬਲ ਕਲਾਂ ਮੋਰਚੇ ਤੋਂ ਆਈ ਵੱਡੀ ਖ਼ਬਰ; ਦੇਖੋ ਵੀਡੀਓ

htvteam

Leave a Comment