Htv Punjabi
Punjab

ਪ੍ਰਿੰਸੀਪਲ ਨੇ ਡਾਂਟਿਆ ‘ਤੇ ਵਿਦਿਆਰਥਣ ਨੇ ਹੱਥ ਦੀਆਂ ਨਸਾਂ ਕੱਟਣ ਦੀ ਕੀਤੀ ਕੋਸ਼ਿਸ਼

ਜਲੰਧਰ : ਕੈਂਟ ਦੇ ਇੱਕ ਸਰਕਾਰੀ ਸਕੂਲ ਦੀ ਵਿਦਿਆਰਥਣ ਨੇ ਪ੍ਰਿੰਸੀਪਲ ‘ਤੇ ਕੁੱਟਣ ਅਤੇ ਗਲਤ ਸਲੂਕ ਕਰਨ ਦਾ ਇਲਜ਼ਾਮ ਲਾਇਆ ਹੈ l ਸੰਸਾਰਪੁਰ ਦੀ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ ਹੈ l ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਕਲਾਸ ਵਿੱਚ ਪ੍ਰਿੰਸੀਪਲ ਉਸ ਨੂੰ ਗਲਤ ਨਾਮ ਨਾਲ ਬੁਲਾਉਂਦੇ ਸੀ, ਜਿਸ ‘ਤੇ ਉਸ ਨੇ ਇਤਰਾਜ਼ ਜਤਾਇਆ ਹੈ l ਪ੍ਰਿੰਸੀਪਲ ਜਦ ਕਲਾਸ ਵਿੱਚ ਆਇਆ ਤਾਂ ਉਸ ਨੂੰ ਖਾਂਸੀ ਆ ਗਈ l ਖਾਂਸੀ ਕਰਨ ‘ਤੇ ਪ੍ਰਿੰਸੀਪਲ ਨੇ ਸਾਰਿਆਂ ਦੇ ਸਾਹਮਣੇ ਜ਼ਲੀਲ ਕਰਕੇ ਥੱਪੜ ਮਾਰਨ ਦੀ ਗੱਲ ਕਹੀ l ਬਾਅਦ ਵਿੱਚ ਹੱਥ ਖੜੇ ਕਰਕੇ ਕਲਾਸ ਦੇ ਬਾਹਰ ਖੜਾ ਕਰ ਦਿੱਤਾ l ਛੁੱਟੀ ਦੇ ਬਾਅਦ ਕਰ ਜਾ ਕੇ ਕੁੜੀ ਨੇ ਬਲੇਡ ਨਾਲ ਹੱਥ ਦੀ ਨਸਾਂ ਕੱਟਣ ਦੀ ਕੋਸ਼ਿਸ਼ ਕੀਤੀ l

Related posts

ਖਾਲਸਾ ਅਫਸਰ ਨੇ ਮੌਕੇ ‘ਤੇ ਲਿਆ ਵੱਡਾ ਐਕਸ਼ਨ, ਮੁਲਾਜ਼ਮ ਕਿਵੇਂ ਮੰਗਣ ਲੱਗੇ ਮੁਆਫੀਆਂ ?

htvteam

ਉਧਾਰ ਪੈਸੇ ਮੰਗਣ ਗਈ ਸੀ ਔਰਤ, ਪਰ ਬਦਲੇ ‘ਚ ਮਿਲਿਆ ਆਹ

Htv Punjabi

ਦੇਖ ਲਓ ਨਵੇਂ ਸਾਲ ‘ਤੇ ਮੁੰਡਾ ਦੁਕਾਨ ‘ਚ ਕੀ ਕਰਦਾ

htvteam

Leave a Comment