Htv Punjabi
Punjab Video

ਵਿਦੇਸ਼ ਜਾਣ ਤੋਂ ਪਹਿਲਾਂ ਇਹ ਖਬਰ ਦੇਖ ਲਿਓ

ਸਾਡੇ ਦੇਸ਼ ਦੀਆਂ ਪੰਜਾਬ ਦੀਆਂ ਸਰਕਾਰਾਂ ਤੋਂ ਅੱਕੇ ਨੌਜਵਾਨ ਬਾਹਰ ਦਾ ਰੁੱਖ ਕਰ ਰਹੇ ਨੇ ਕਿਉਂਕਿ ਨੌਜਵਾਨ ਪੀੜੀ ਦੇ ਵਿੱਚ ਬਾਹਰ ਜਾਣ ਦੀ ਹੋੜ ਇਸ ਕਦਰ ਲੱਗ ਚੁੱਕੀ ਹੈ ਕਿ ਉਹਨਾਂ ਦੇ ਵੱਲੋਂ ਹਰ ਇੱਕ ਹੱਥ ਕੰਢੇ ਅਪਣਾਏ ਜਾ ਰਹੇ ਨੇ। ਬੇਸ਼ੱਕ ਉਹ ਇਥੋਂ ਜਹਾਜ ਸੁਖੀ ਸੁਖੀ ਚੜਦੇ ਨੇ ਪਰ ਅੱਗੇ ਜਾ ਕੇ ਉਹਨਾਂ ਨਾਲ ਕੀ ਹੁੰਦਾ ਇਸ ਗੱਲ ਤੋਂ ਉਹ ਕਈ ਵਾਰ ਅਣਜਾਣ ਹੁੰਦੇ ਨੇ,, ਠੱਗ ਏਜਂਟ ਇਨਾਂ ਨੌਜਵਾਨਾਂ ਨੂੰ ਵੱਡੇ ਵੱਡੇ ਸਪਨੇ ਦਿਖਾ ਕੇ ਅਤੇ ਦੇਸ਼ ਹੋਰ ਦੱਸ ਕੇ ਭੇਜ ਕਿਤੇ ਹੋਰ ਦਿੰਦੇ ਨੇ ਅਤੇ ਫਿਰ ਉੱਥੇ ਉਹਨਾਂ ਦੇ ਕਿਵੇਂ ਦੇ ਹਾਲਾਤ ਹੁੰਦੇ ਨੇ ਇਹ ਬਿਆਨ ਕੀਤਾ ਲੀਬੀਆ ਤੋਂ ਵਾਪਸ ਆਏ ਨੌਜਵਾਨ ਨੇ,, ਜਲੰਧਰ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਸਾਨੂੰ ਜਿਹੜਾ ਇਟਲੀ ਦਾ ਸੁਪਨਾ ਦਿਖਾ ਕੇ ਲੀਵੀਆ ਭੇਜ ਦਿੱਤਾ ਤੇ ਉੱਥੇ ਬੰਧੂਆ ਮਜ਼ਦੂਰੀ ਕਰਵਾਏ ਜਾਂਦੀ ਹ ਅੱਤਿਆਚਾਰ ਕੀਤਾ ਜਾਂਦਾ,,,,,,,,,,,

ਉੱਥੇ ਹੀ ਗੁਰਪ੍ਰੀਤ ਸਿੰਘ ਦੀ ਮਾਂ ਨੇ ਦੱਸਿਆ ਕੀ ਕਿੱਦਾਂ ਟਰੇਵਾਲ ਏਜੇਂਟ ਨੇ ਧੋਖਾ ਕੀਤਾ,,,ਸੋ ਦੱਸ ਦੀਏ ਕਿ ਪੰਜਾਬ ਦੀ ਯੂਥ ਜਿਹੜੀ ਕਿ ਲਗਾਤਾਰ ਬਾਹਰ ਜਾਣ ਦਾ ਰੁੱਖ ਕਰਦੀ ਹੈ ਅਤੇ ਟਰੈਵਲ ਏਜੈਂਟਾਂ ਦੇ ਬਹਿਕਾਵੇ ਦੇ ਵਿੱਚ ਆ ਕੇ ਡੌਂਕੀ ਵੀ ਲਾ ਲੈਂਦੇ ਨੇ ਅਤੇ ਫਿਰ ਬਾਹਰ ਜਾਂਦੇ ਪਰ ਉੱਥੇ ਜਾ ਕੇ ਉਹਨਾਂ ਨਾਲ ਕੀ ਹੁੰਦਾ ਇਹ ਤਸਵੀਰਾਂ ਬਿਆਨ ਕਰਦੇ ਨੇ ਸੋ ਬਾਹਰ ਡੌਂਕੀ ਦਾ ਸਹਾਰਾ ਲੈ ਕੇ ਬਾਹਰ ਜਾਣ ਵਾਲੇ ਸੋਚਣਾ ਵੀ ਬੰਦ ਕਰ ਦੋ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਜਨਾਨੀ ਹੋਵੇ ਤਾਂ ਜਨਾਨੀ ਵਰਗੀ ਦਲੇਰ ਹੋਵੇ

htvteam

ਪਾਣੀ ‘ਚ ਇਸ ਨੁਸਕੇ ਦੀਆਂ 10 ਬੂੰਦਾਂ ਪਾਓ ਸਰੀਰ ਦੇ 80 ਰੋਗ ਭਜਾਓ

htvteam

ਘਰਵਾਲੀ ਨੇ ਕੀਤਾ ਸੀ ਘਰਵਾਲੇ ਨਾਲ ਝਗੜਾ, ਆਹ ਦੇਖੋ ਬਦਲਾ ਲੈਣ ਲਈ ਕੀ ਕੀਤਾ ਘਰਵਾਲੇ ਨੇ

Htv Punjabi

Leave a Comment