Htv Punjabi
Punjab Video

ਜਦੋਂ ਦੋ ਮੁੰਡਿਆਂ ਨੇ ਪੈਂਟ ‘ਚ ਹੱਥ ਪਾਕੇ ਚੱਕਿਆ ਕੰਮ

ਇਹ ਦੋ ਨੌਜਵਾਨ ਜੋ ਕੀ ਡੱਬੀਆਂ ਵਾਲੀਆਂ ਸ਼ਰਟਾਂ ਪਾਈ ਨਜ਼ਰ ਆ ਰਹੇ ਹਨ ਪਹਿਲੀ ਨਜ਼ਰ ਇਨ੍ਹਾਂ ਨੂੰ ਦੇਖ ਹਰ ਕੋਈ ਐਵੇਂ ਸੋਚ ਰਿਹਾ ਹੋਵੇਗਾ ਕੀ ਇਹ ਗਾਹਕ ਕੋਈ ਸਮਾਨ ਲੈਣ ਆਏ ਹੋਣ ਪਰ ਜਨਾਬ ਅਜਿਹਾ ਕੁਝ ਨਹੀਂ ਦਰਸਲ ਇਹ ਨੌਜਵਾਨ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਪਹੁੰਚੇ ਹਨ ਜਿਨ੍ਹਾਂ ਦੀ ਹਰਕਤ ਕੈਮਰੇ ਵਿੱਚ ਕੈਦ ਹੋ ਗਈ ਪਹਿਲਾਂ ਦੇਖੋ ਪੂਰਾ ਵੀਡੀਓ ਫਿਰ ਬੇਕਰੀ ਦੇ ਮਾਲਕ ਦੇ ਮੂੰਹੋਂ ਸੁਣਾਵਾਂਗੇ ਪੂਰੀ ਗੱਲਬਾਤ,,,,,,,,

ਦੁਕਾਨਦਾਰ ਨੇ ਮੁੰਡਿਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਮੁੰਡਿਆਂ ਨੂੰ ਲੈਕੇ ਥਾਣੇ ਚਲੀ ਗਈ,ਹੁਣ ਸੋਚਣ ਵਾਲੀ ਗੱਲ ਇਹ ਕੀ ਪੰਜਾਬ ਦੇ ਨੌਜਵਾਨ ਗੁੰਡੇ ਬਣਦੇ ਜਾ ਰਹੇ ਹਨ ਨਸ਼ੇ ਨਾਲ ਮਰ ਰਹੇ ਹਨ ਚੋਰੀਆਂ ਲੁੱਟਾਂ ਖੋਹਾਂ ਕਰ ਰਹੇ ਹਨ,ਆਖਿਰ ਇਸਦਾ ਜ਼ਿੰਮੈਵਾਰ ਕੌਣ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਤਾਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਬਾਰੇ ਕੈਪਟਨ ਨੇ ਦਿੱਤਾ ਵੱਡਾ ਬਿਆਨ, ਸੁਣ ਕੇ ਸੰਗਤਾਂ ਪਈਆਂ ਭੰਬਲਭੂਸੇ ‘ਚ ?

Htv Punjabi

ਸਾਬਕਾ ਡੀਜੀਪੀ ਦੀ ਗ੍ਰਿਫਤਾਰੀ ‘ਤੇ ਵੱਡੀ ਖਬਰ, ਪੰਜਾਬ ਸਰਕਾਰ ਨੂੰ ਆਉਣਾ ਪੈਣਾ ਅੱਗੇ

htvteam

ਫ਼ਲ ਤੇ ਸਬਜ਼ੀਆਂ ਵੇਚਣ ਵਾਲਿਆਂ ਦੀ ਆਈ ਸ਼ਾਮਤ, ਅਚਨਚੇਤ ਨਿਰੀਖਣ ਪਾਸ ਨਾ ਹੋਣ ‘ਤੇ 70 ਦੇ ਕੱਟੇ ਚਲਾਣ ,ਮਾਸਕ ਤੇ ਦਸਤਾਨੇ ਬਗੈਰ ਵੀ ਰੱਦ ਹੋਵੇਗਾ ਕਰਫਿਊ ਪਾਸ – ਪੂਨਮਦੀਪ ਕੌਰ

Htv Punjabi

Leave a Comment