ਪੁਲਿਸ ਦੀ ਗੱਡੀ ਦੇ ਵਿੱਚ ਬੈਠੇ ਕਾਲੇ ਨਕਾਬਪੋਸ਼ ਨੌਜਵਾਨਾਂ ਦੇ ਕਾਰਨਾਮੇ ਸੁਣ ਤੁਹਾਡੇ ਪੈਰਾਂ ਹੈਠੋਂ ਜ਼ਮੀਨ ਖਿਸਕ ਜਾਵੇਗੀ, ਕਿਊਕੀ ਇਨ੍ਹਾਂ ਨੌਜਵਾਨਾਂ ਨੇ ਕੁਝ ਅਜਿਹਾ ਕਾਂਡ ਕਰਨ ਵਾਲੇ ਸੀ ਪਰ ਐਨੇ ਨੂੰ ਪੁਲਿਸ ਨੇ ਇਨ੍ਹਾਂ ਦਬੋਚ ਲਿਆ ਅਸਲ ‘ਚ ਇਹ ਜਲੰਧਰ ਦੇ ਰਹਿਣ ਵਾਲੇ ਨੌਜਵਾਨ ਥਾਣਾ ਨੰਬਰ ਚਾਰ ਦੇ ਬਾਹਰ ਇਕ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਆਏ ਸੀ ਪਰ ਇਨ੍ਹਾਂ ਕੋਸ਼ਿਸ਼ ਉਦੋਂ ਨਕਾਮ ਹੋਈ ਜਦੋਂ ਪੁਲਿਸ ਅੱਖ ਨੇ ਇਨ੍ਹਾਂ ਕੋਲ ਮਦਹੋਸ਼ ਕਰਨ ਵਾਲਾ ਸਮਾਨ ਦੇਖਿਆ ਫਿਰ ਕੀ ਸੀ ਪੁਲਿਸ ਨੌਜਵਾਨਾਂ ਦੇ ਨਾਲ ਨਾਲ ਉਸ ਹੈਰੋਇਨ ਨੂੰ ਕਬਜ਼ੇ ਵਿੱਚ ਲੈ ਲਿਆ ਜਿਸਦੀ ਕੀਮਤ ਕਰੋੜਾਂ ਰੁਪਏ ਦੱਸੀ ਜਾ ਰਹੀ ਐ,,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਨੌਜਵਾਨਾਂ ਕਾਬੂ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਇਨ੍ਹਾਂ ਦੇ ਕੋਲੋ ਹੋਰ ਵੀ ਡੁਗਾਂਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਤਾਂ ਇਹ ਖੁਲਾਸੇ ਹੋ ਸਕਣ ਕੀ ਇਹ ਨੌਜਵਾਨਾਂ ਦੇ ਲਿੰਕ ਹੋਰ ਕਿਹੜੇ ਨਸ਼ਾ ਤਸਕਰਾਂ ਨਾਲ ਨੇ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
