Htv Punjabi
crime news Punjab Video

ਦੇਖੋ ਕਿਵੇਂ ਕਰੋੜਾਂ ਰੁਪਏ ਦੀ ਗ੍ਰਾਂਟ ‘ਚ ਹੋਇਆ ਘ.ਪਲਾ…

ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਇਹ ਕਹਿ ਕੇ ਪੰਚਾਇਤਾਂ ਭੰਗ ਕਰ ਦਿੱਤੀਆਂ ਗਈਆਂ ਸ਼ਨ ਕਿ ਪਿੰਡਾਂ ਵਿੱਚ ਸਰਪੰਚਾਂ ਨੇ ਸਰਕਾਰੀ ਗ੍ਰਾਂਟ ਵਿੱਚ ਵੱਡੇ ਪੱਧਰ ਤੇ ਘਪਲੇਬਾਜੀ ਕੀਤੀ ਹੈ ਪਰ ਬਾਅਦ ਵਿੱਚ ਅਦਾਲਤ ਦੇ ਦਖਲ ਤੋਂ ਬਾਅਦ ਪੰਜਾਬ ਸਰਕਾਰ ਨੇ ਆਪਣਾ ਇਹ ਫ਼ੈਸਲਾ ਵਾਪਸ ਲੈ ਲਿਆ ਸੀ।ਹੁਣ ਗੁਰਦਾਸਪੁਰ ਦਾ ਪਿੰਡ ਸਰਾਵਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜਿੱਥੇ ਪਿੰਡ ਵਾਸੀਆਂ ਨੇ ਪਿੰਡ ਦੇ ਮੌਜੂਦਾ ਸਰਪੰਚ ਉੱਪਰ ਸਰਕਾਰੀ ਗ੍ਰਾਂਟ ਵਿੱਚੋਂ 2 ਕਰੋੜ ਦਾ ਘਪਲਾ ਕਰਨ ਅਤੇ ਸਰਕਾਰੀ ਰਿਕਾਰਡ ਨੂੰ ਖੁਰਦ ਬੁਰਦ ਕਰਨ ਦੇ ਦੋਸ਼ ਲਗਾਏ ਹਨ,,,,,,,

ਮੌਜੂਦਾ ਸਰਪੰਚ ਬਲਦੇਵ ਸਿੰਘ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਆਪਣੇ ਉੱਪਰ ਲੱਗੇ ਸਾਰੇ ਇਲਜ਼ਾਮਾਂ ਨੂੰ ਨਕਾਰਦੇ ਹਏ ਜੋ ਕਿਹਾ ਉਹ ਸੁਣੋ,,,,,,,ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਧਿਕਾਰੀ ਸਤੀਸ਼ ਕੁਮਾਰ ਹੋਰਾਂ ਦਾ ਕਹਿਣਾ ਕਿ ਮਾਮਲੇ ਵਿੱਚ ਤਫਤੀਸ਼ ਸ਼ੁਰੂ ਕਰ ਦਿੱਤੀ ਜੇਕਰ ਪੰਚਾਇਤੀ ਫੰਡਾਂ ਦੀ ਦੁਰਵਰਤੋਂ ਜਾਂ ਕੋਈ ਘਪਲੇਬਾਜੀ ਹੋਈ ਹੈ ਤਾਂ ਕੋਈ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਏਗਾ।,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗੁਪਤ ਕਮਰੇ ‘ਚ ਜਵਾਨ ਔਰਤਾਂ ਨਾਲ ਹੁੰਦਾ ਸੀ ਨਾਜਾਇਜ਼ ਕੰਮ

htvteam

ਕਬਰਸਤਾਨ ਚੋਂ ਸਰਦਾਰ ਮੁੰਡੇ ਦੀ ਮਿਲੀ ਲਾਸ਼ ਬਾਰੇ ਹੈਰਾਨੀਜਨਕ ਖੁਲਾਸੇ

htvteam

ਪੁਲਿਸ ਨੇ ਬੇਨਕਾਬ ਕੀਤੇ ਪੰਜਾਬ ਦੇ ਵੱਡੇ ਦੁਸ਼ਮਣ

htvteam

Leave a Comment