Htv Punjabi
Punjab Religion Video

ਪੈਸਿਆਂ ਦੇ ਬਦਲੇ ਨੌਜਵਾਨ ਆਇਆ ਗੁਰੂ ਘਰ ‘ਚ ਬੇਅਦਬੀ ਕਰਨ

ਇਹ ਤਸਵੀਰਾਂ ਜਿਲ੍ਹਾ ਕਪੂਰਥਲਾ ਦੇ ਹਲਕਾ ਫਗਵਾੜਾ ਦੀਆਂ ਜਿੱਥੇ ਉਸ ਸਮੇਂ ਫਗਵਾੜਾ ਦੇ ਬਜ਼ਾਰ ਚ ਤੇ ਪੂਰੇ ਇਲਾਕੇ ਚ ਹਾਹਕਾਰ ਮੱਚ ਗਈ ਜਦੋਂ ਬੀਤੀ ਰਾਤ ਇਕ ਨੌਜਵਾਨ ਗੁਰੂ ਘਰ ਚ ਦਾਖਲ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਕੀ ਨੌਜਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਫਿਰਾਕ ਚ ਸੀ ਜੋ ਕੀ ਨਿਹੰਗ ਸਿੰਘਾਂ ਦੇ ਧੱਕੇ ਚੜ੍ਹ ਜਾਂਦਾ ਤੇ ਫਿਰ ਨਿਹੰਗ ਸਿੰਘ ਉਸਨੂੰ ਕਾਬੂ ਕਰ ਲੈਂਦੇ ਹਨ ਤੇ ਉਸਦੀ ਵੀਡੀਓ ਬਣਾਉਂਦੇ ਨੇ,ਉਸ ਵੀਡੀਓ ਵਿੱਚ ਨੌਜਵਾਨ ਨੇ ਜੋ ਕਿਹਾ ਉਹ ਬੋਲ ਹੈਰਾਨ ਕਰਕੇ ਰੱਖ ਦੇਣ ਵਾਲੇ ਹਨ ਪਹਿਲਾਂ ਦੇਖੋ ਇਹ ਵੀਡੀਓ ਫਿਰ ਦੱਸਦੇ ਹਾਂ ਅੱਗੇ,,,,,,,,,,,

ਦੱਸ ਦੀਏ ਕੀ ਇਹ ਨੌਜਵਾਨ ਨੂੰ ਸੋਧਾ ਲਗਾਉਂਣ ਤੋਂ ਪਹਿਲਾਂ ਗੁਰੂ ਘਰਦੇ ਮੁਲਜ਼ਾਮ ਵੱਲੋਂ ਬਣਾਈ ਗਈ ਸੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਜਿਸਤੋਂ ਬਾਅਦ ਨੌਜਵਾਨ ਦਾ ਗੁੱਸੇ ਵਿੱਚ ਆਈਆਂ ਸੰਗਤਾਂ ਨੇ ਸੋਧਾ ਲਗਾ ਦਿੱਤਾ ਤੇ ਮੌਕੇ ਤੇ ਨੌਜਵਾਨ ਦੀ ਮੌਤ ਹੋ ਗਈ,ਇਸ ਘਟਨਾ ਨੂੰ ਦੇਖਦੇ ਹੋਏ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕਰ ਦਿੱਤੀ ਗਈ ਐ ਜਲੰਧਰ ਫਗਵਾੜਾ ਅਤੇ ਕਪੂਰਥਲਾ ਦੇ ਆਲਾ ਅਧਿਕਾਰੀ ਮੌਕੇ ਤੇ ਪਹੁੰਚੇ ਹਨ ਦੂਜੇ ਪਾਸੇ ਇਸ ਘਟਨਾ ਬਾਬਤ ਨਿਹੰਗ ਸਿੰਘਾ ਦਾ ਕੀ ਕਹਿਣਾ ਐ ਉਹ ਵੀ ਸੁਣੋ,,,,,,,,,

ਨੌਜਵਾਨ ਨੇ ਵੀਡੀਓ ਵਿੱਚ ਇਕ ਸੁੱਖੀ ਨਾ ਦੇ ਵਿਅਕਤੀ ਦਾ ਨਾਮ ਲਿਆ ਹੈ ਜਿਸਨੇ ਨੌਜਵਾਨ ਨੂੰ ਪੈਸੇ ਦੇਕੇ ਬੇਅਦਬੀ ਕਰਨ ਲਈ ਗੁਰੂ ਘਰ ਭੇਜਿਆ ਆਖਿਰ ਕੌਣ ਹੈ ਇਹ ਸੁੱਖੀ ਤੇ ਅਜਿਹਾ ਕਰਨ ਪਿੱਛੇ ਹੋਰ ਕਿਸਦਾ ਹੱਥ ਤੇ ਕੀ ਹੈ ਮਨਸ਼ਾ ਇਹ ਸਾਰਾ ਕੁਝ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ ਪਰ ਇਹ ਘਟਨਾ ਨੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਇਕ ਵਾਰ ਫਿਰ ਸੱਟੀ ਮਾਰੀ ਹੈ ,ਬੇਅਦਬੀਆਂ ਦੀਆਂ ਘਟਨਾਵਾਂ ਥੱਮਣ ਦਾ ਨਾਮ ਨਹੀਂ ਲੈ ਰਹੀਆਂ ਸੋ ਇਸ ਬਾਬਤ ਸਿੱਖ ਆਗੂਆਂ ਨੂੰ ਡੁੰਘੈ ਵਿਚਾਰ ਕਰਨੇ ਚਾਹੀਦੇ ਹਨ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨੱਕ ‘ਚੋਂ ਪਾਣੀ, ਰੇਸ਼ਾ ਬੰਦ ਕਰਨ ਦਾ ਡਾਕਟਰਾਂ ਤੋਂ ਸੁਣੋ ਸੌਖਾ ਹੱਲ

htvteam

ਵੱਡੀ ਖਬਰ: ਹੁਣੇ-ਹੁਣੇ ਏਸ ਪਿੰਡ ‘ਚ ਹੋਇਆ ਅਜਿਹਾ ਕੰਮ, ਇੱਕ-ਦੂਜੇ ਨੂੰ ਚਿੰਬੜੇ ਬੰਦੇ ਤੇ ਜ਼ਨਾਨੀਆਂ

Htv Punjabi

ਆਹ ਪਹਾੜ੍ਹੀ ਵੈਦ ਤੁਹਾਨੂੰ ਨਹੀਂ ਹੋਣ ਦੇਵੇਗਾ ਕਦੇ ਬਿਮਾਰ

htvteam

Leave a Comment