Htv Punjabi
Uncategorized

ਬਾਦਲ ਦਲ ਦੇ ਬੰਦਿਆਂ ਨੇ ਕੀਤੀ ਠਾਹ ਠਾਹ, ਜ਼ਿਲ੍ਹਾ ਪ੍ਰਧਾਨ ਦੇ ਪੁੱਤਰਾਂ ਸਮੇਤ 8 ਖਿਲਾਫ ਮੁੱਕਦਮਾ ਦਰਜ

  • ਜਖਵਾਲੀ, ਨਜ਼ਦੀਕੀ ਪਿੰਡ ਚਨਾਰਥਲ ਖੁਰਦ ਵਿਖੇ ਜ਼ਮੀਨੀ ਝਗੜੇ ਕਾਰਨ ਚੱਲੀ ਗੋਲੀ ਕਾਰਨ ਮਰੇ ਵਿਅਕਤੀ ਦੇ ਮਾਮਲੇ ‘ਚ ਪੁਲਿਸ ਨੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਦੇ ਦੋ ਲੜਕਿਆਂ ਸਮੇਤ 8 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਮੂਲੇਪੁਰ ਜਾਨਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਸਰਪੰਚ ਗੁਰਬਾਜ਼ ਸਿੰਘ ਵਾਸੀ ਚਨਾਰਥਲ ਖੁਰਦ ਨੇ ਦੱਸਿਆ ਕਿ ਗੁਰਮੁਖ ਸਿਘ ਪੁੱਤਰ ਸਵਰਨ ਸਿੰਘ ਨੇ ਆਪਣੀ ਸਰਪੰਚੀ ਸਮੇਂ 4 ਕਨਾਲ 9 ਮਰਲੇ ਪੰਚਾਇਤੀ ਜ਼ਮੀਨ ਦਾ ਤਬਾਦਲਾ ਕਰਕੇ 8 ਕਨਾਲ 17 ਮਰਲੇ ਜ਼ਮੀਨ ਭਗਵੰਤ ਸਿੰਘ ਵਾਸੀ ਭਗੜਾਣਾ ਦੇ ਨਾਅ ਕਰਵਾ ਦਿੱਤੀ ਸੀ ਜਿਸ ਨੂੰ ਅਗਲੀ ਟਰਮ ਵਾਲੀ ਪੰਚਾਇਤ ਮੈਂਬਰ ਰਮਨਦੀਪ ਕੌਰ ਨੇ ਗੁਰਮੁਖ ਸਿੰਘ ਵਲੋਂ ਕਰਵਾਏ ਤਬਾਦਲੇ ਨੂੰ ਗਲਤ ਮੰਨ ਕੇ ਹਾਈ ਕੋਰਟ ‘ਚ ਕੇਸ ਦਾਇਰ ਕਰ ਦਿੱਤਾ ਸੀ , ਜਿਸ ‘ਤੇ ਹਾਈ ਕੋਰਟ ਨੇ 26 ਨਵੰਬਰ 2019 ਨੂੰ ਰੋਕ ਲਗਾ ਦਿੱਤੀ ਸੀ

Related posts

ਆਹ ਖ਼ਬਰ ਨੂੰ ਧਿਆਨ ਨਾਲ ਪੜ੍ਹਿਓ, ਦੇਖੋ ਭਾਰਤ ‘ਚ 17 ਦੇਸ਼ਾਂ ਚੋਂ ਕਿਵੇਂ ਆਈ ਐ ਕਰੋਨਾ ਵਾਇਰਸ ਦੀ ਬਿਮਾਰੀ!

Htv Punjabi

ਸੁਖਦੇਵ ਸਿੰਘ ਤੇ 20 ਤੌ 25 ਵਿਅਕਤੀਆਂ ਵਲੌ ਕੀਤਾ ਗਿਆ ਜਾਨਲੇਵਾ ਹਮਲਾ

htvteam

ਆਮ ਆਦਮੀ ਨੂੰ ਰਾਹਤ: ਸੁਪਰੀਮ ਕੋਰਟ ਨੇ ਲੋਨ ਮੋਰੇਟੋਰਿਅਮ ਨੂੰ ਇੰਨੇ ਸਮੇਂ ਲਈ ਵਧਾਇਆ

htvteam