Htv Punjabi
Punjab Video

ਬੰਦੇ ਨੇ ਘਰ ‘ਚ ਵੜ੍ਹ ਕਰਤਾ ਪੱ-ਠਾ ਕੰ-ਮ

ਉਗਲੀ ਦੇ ਇਸ਼ਾਰੇ ਨਾਲ ਗੇਟ ਤੇ ਵੱਜੀਆਂ ਗੋਲੀਆਂ ਦੇ ਨਿਸ਼ਾਨ ਦਿਖਾ ਰਿਹਾ ਇਹ ਨੌਜਵਾਨ ਦੱਸ ਰਿਹਾ ਹੈ ਕਿ ਕਿਵੇਂ ਕੰਧਾਂ ਤੇ ਚੱਲੀਆਂ ਗੋਲੀਆਂ ਨੇ ਕੰਧਾਂ ਵਿੱਚ ਗੱਲੀਆਂ ਕੱਡ ਦਿੱਤੀਆਂ,,,,ਤੁਸੀ ਇਸ ਨੂੰ ਦੇਖ ਅੰਦਾਜਾ ਲਗਾ ਸਕਦੇ ਹੋਂ ਕਿ ਕਿਵੇਂ ਇਸ ਘਰ ਤੇ ਗੋਲੀਆਂ ਦੀ ਬਰਸਾਤ ਕੀਤੀ ਗਈ ਹੈ,,,,ਮਾਮਲਾ ਅੰਮ੍ਰਿਤਸਰ ਦੇ ਰਈਆਂ ਦੇ ਨਜ਼ਦੀਕ ਪੈਂਦੇ ਪਿੰਡ ਟੋਗ ਦਾ ਜਿੱਥੇ ਕਿਸੇ ਪੁਰਾਣੀ ਰੰਜ਼ਿਸ ਦੇ ਚੱਲਦਿਆ ਦੋ ਧਿਰਾ ਚ ਝਗੜਾ ਹੋ ਗਿਆ,,,,,ਜਿਸ ਵਿੱਚ ਇਕ ਨੌਜਵਾਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ,ਜਿਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ,,,,,ਸਿਵਲ ਹਸਪਤਾਲ ਦੇ ਬੈਠ ਤੇ ਪਿਆ ਨੌਜਵਾਨ ਪੁਲਿਸ ਨੂੰ ਬਿਆਨ ਦਰਜ ਕਰਵਾਉਦਾ ਹੋਇਆ ਗੋਲੀਆਂ ਚੱਲਣ ਦੀ ਪੂਰੀ ਕਹਾਣੀ ਦੱਸ ਰਿਹਾ ,,,,,

ਉਧਰ ਮੌਕੇ ਦਾ ਜਇਜਾ ਲੈਣ ਪੁੱਜੇ ਪੁਲਿਸ ਅਧਿਕਾਰੀ ਯਾਦਵਿੰਦਰ ਸਿੰਘ ਹੁਰਾਂ ਦਾ ਕਹਿਣਾ ਐ ਕਿ ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਐ ,,,,,,ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਦੋਸ਼ੀਆਂ ਫੜਕੇ ਕਦੋਂ ਤਕ ਸਲਾਖਾ ਪਿੱਛੇ ਸੁੱਟਦੀ ਐ,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਜਿੰਮ ਦੇ ਸ਼ੌਕੀਨ ਮੁੰਡੇ-ਕੁੜੀਆਂ ਖਿੱਚ ਲਓ ਤਿਆਰੀਆਂ, ਏਸ ਦਿਨ ਤੋਂ ਖੁੱਲ੍ਹ ਜਾਣਗੇ ਜਿੰਮ, ਕਰਫਿਊ ਖੋਲ੍ਹਣ ਮਗਰੋਂ ਮੁੱਖ ਮੰਤਰੀ ਨੇ ਕੀਤੇ ਕਈ ਵੱਡੇ ਵੱਡੇ ਐਲਾਨ  

Htv Punjabi

ਕਨੈਡਾ ਜਾਕੇ ਬ/ਦਲੇ ਨੂੰਹ ਦੇ ਰੰ/ਗ ਢੰ/ਗ, ਪ/ਤੀ ਨਾਲ ਕ/ਮ/ਰੇ ਚ….?

htvteam

ਗਰਭ ਚ ਬੱਚਾ ਆਹ ਗਲਤੀਆਂ ਕਰਕੇ ਨਹੀਂ ਠਹਿਰਦਾ, ਜਾਣੋ ਡਾਕਟਰ ਤੋਂ

htvteam

Leave a Comment