Htv Punjabi
Punjab Video

ਬੱਸ ਅੱਡੇ ਨੇੜੇ ਟੁਰਿਸਟ ਬੱਸਾਂ ਅੰਦਰ ਚਲ ਰਿਹਾ ਸੀ ਪੁੱਠਾ ਕੰਮ

ਲੁਧਿਆਣਾ ਦੇ ਬੱਸ ਅੱਡੇ ‘ਚ ਬੱਸਾਂ ਦੀ ਚੈਕਿੰਗ ਕਰ ਰਿਹਾ ਇਹ ਕੋਈ ਸਰਕਾਰੀ ਅਧਿਕਾਰੀ ਜਾਂ ਕੋਈ ਹੋਰ ਅਫਸਰ ਨਹੀਂ ਸਗੋਂ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ…ਉਹ ਲਾਲਜੀਤ ਸਿੰਘ ਜਿੰਨ੍ਹਾਂ ਨੂੰ ਜਦੋਂ ਲੁਧਿਆਣਾ ਬੱਸ ਅੱਡੇ ਦੇ ਬਾਹਰ ਗੈਰ-ਕਾਨੂੰਨੀ ਧੰਦਾ ਬੱਸਾਂ ਰਾਹੀ ਹੁੰਦੇ ਦੀ ਖਬਰ ਮਿਲੀ ਤਾਂ ਫੇਰ ਸਭ ਨੂੰ ਨੰਗਾ ਕਰਨ ਖੁਦ ਬੱਸ ਅੱਡੇ ਪਹੁੰਚ ਗਏ।

Related posts

ਬਹਿਬਲ ਕਲਾਂ ਮੋਰਚੇ ਤੋਂ ਆਈ ਵੱਡੀ ਖ਼ਬਰ; ਦੇਖੋ ਵੀਡੀਓ

htvteam

ਸਵਾਰੀਆਂ ਦੀ ਥਾਂ ਪੀਆਰਟੀਸੀ ਬੱਸ ‘ਚ ਚੜ ਗਿਆ ਕੋਬਰਾ ਸੱ& ਪ !

htvteam

ਗੁੰਡਾਗਰਦੀ ਦੀ ਹੱਦ, 9ਵੀਂ ਦੀ ਵਿਦਿਆਰਥਣ ਨਾਲ ਪਹਿਲਾਂ ਕੀਤਾ ਗੈਂਗ ਰੇਪ, ਫੇਰ ਕੀਤਾ ਅਜਿਹਾ ਕੰਮ ਕਿ ਮਾਪਿਆਂ ਦੀਆਂ ਨਕਲੀਆਂ ਚੀਕਾਂ

Htv Punjabi

Leave a Comment