Htv Punjabi
Punjab Video

ਮੁੰਡੇ ਨੂੰ ਕੁੜੀ ਨੇ ਮਿਲਣ ਲਈ ਬੁਲਾਇਆ ਆਪਣੇ ਘਰ, ਦੇਖੋ ਅੱਗੇ ਫਿਰ ਜੋ ਹੋਇਆ

ਵੀਡੀਓ ਚ ਦਿਖਾਈ ਦਿੰਦਾ ਨੌਜਵਾਨ ਸੁਖਰਾਜ ਸਿੰਘ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਜੋ ਕਿ ਪਿੰਡ ਫੁਲੜਾ ਦੀ ਰਹਿਣ ਵਾਲੀ ਇਕ ਵਿਆਹੀ ਹੋਈ ਜਨਾਨੀ ਦੇ ਇਸ਼ਕ ਚ ਅੰਨਾਂ ਹੋ ਗਿਆ ਸੀ,,,,,ਨੌਜਵਾਨ ਨੇ ਇਕ ਵਾਰ ਵੀ ਨਹੀਂ ਸੋਚਿਆ ਕਿ ਉਹ ਵਿਆਹੀ ਹੋਈ ਐ,,,ਜਾਣਕਾਰੀ ਮੁਤਾਬਿਕ ਦੱਸਿਆ ਜਾ ਰਿਹਾ ਐ ਕਿ ਜਨਾਨੀ ਵੀ ਉਸ ਨਾਲ ਵਿਆਹ ਕਰਵਾਉਣ ਦੀਆਂ ਗੱਲਾਂ ਕਰਦੀ ਸੀ ਬੀਤੇ ਕੱਲ ਜਨਾਨੀ ਫੋਨ ਕਰਕੇ ਸੁਖਰਾਜ ਸਿੰਘ ਨੂੰ ਆਪਣੇ ਘਰ ਬੁਲਾ ਲਿਆ ਤੇ ਅੱਗੇ ਫਿਰ ਜੋ ਹੋਇਆ ਉਹ ਦੇਖ ਤੁਹਾਡੇ ਪੈਰਾਂ ਹੋਠੋਂ ਜਮੀਨ ਖਿਸਕ ਜਾਵੇਗੀ,,,,,

ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਭੈਣੀ ਮੀਆਂ ਖਾਂ ਦੇ ਐਸਐਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਸੁਖਰਾਜ ਸਿੰਘ ਦੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਦੇ ਮਾਮਲਾ ਦਰਜ ਕੀਤਾ ਗਿਆ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਐ,,,,,

ਨਜਾਇਜ਼ ਪ੍ਰੇਮ ਸਬੰਧਾਂ ਦਾ ਹੋਇਆਂ ਖੌਫ਼ਨਾਕ ਅੰਤ ਹੁੰਦਾ ਹੈ ਐਦਾ ਦੇ ਖੋਫਨਾਕ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਮਾਪਿਆ ਵੱਲ ਜਰੂਰ ਦੇਖ ਲੈਣਾ ਚਾਹੀਦਾ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਸਰੀਰ ਦੇ ਇਸ ਥਾਂ ਲਗਾਇਆ ਤੇਲ ਕਰਦੈ ਜਾਦੂ ਵਾਗੂੰ ਅਸਰ

htvteam

ਸਮਝੌਤੇ ਲਈ ਆਇਆ ਭਗਵੰਤ ਮਾਨ, ਫ਼ੇਰ ਪੱਤਰਕਾਰਾਂ ਨੇ ਕੀਤੀਆਂ ਅਜਿਹੀਆਂ ਗੱਲਾਂ , ਗੱਲਾਂ ਗੱਲਾਂ ‘ਚ ਲਾ ਗਿਆ ਮਾਨ ‘ਤੇ ਸੀਪ

Htv Punjabi

ਗੁਰੂ ਘਰ ‘ਚ ਕੀ ਹੋਇਆ ?

htvteam

Leave a Comment