ਏਸ ਵੇਲੇ ਦੀ ਦਿਲ ਦਹਿਲਾਕੇ ਰੱਖ ਦੇਣ ਵਾਲੀ ਖਬਰ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਹਨੇਕੇ ਤੋਂ ਸਾਹਮਣੇ ਆ ਰਹੀ ਐ ਜਿੱਥੇ ਏਸ ਪਿੰਡ ਚ ਵੜ੍ਹਕੇ ਅਣਪਛਾਤੇ ਬੰਦਿਆਂ ਬੀਤੀ ਰਾਤ ਅਜਿਹਾ ਕਾਰਾ ਕਰ ਦਿੱਤਾ ਕੀ ਜਿਸਤੋਂ ਬਾਅਦ ਪੂਰਾ ਪਿੰਡ ਦਹਿਲ ਉਠਿਆ ਹੈ ਦਰਸਲ ਏਸ ਪਿੰਡ ਚ ਆਪਣੇ ਘਰ ਵਿੱਚ ਇਕ ਦਿਆਲ ਸਿੰਘ ਨਾਮ ਦਾ ਨਹਿੰਗ ਸਿੰਘ ਇਕਾਲਾ ਰਹਿ ਰਿਹਾ ਸੀ ਜਿਸਦਾ ਰਾਤ ਵੇਲੇ ਅਣਪਛਾਤਿਆਂ ਨੇ ਘਰ ਵਿੱਚ ਵੜ੍ਹਕੇ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਪੂਰੀ ਰਾਤ ਬੀਤੀ ਗਈ ਜਦੋਂ ਸਵੇਰੇ ਉਠ ਪਿੰਡ ਵਾਲਿਆਂ ਨੇ ਦੇਖਿਆ ਕੀ ਨਹਿੰਗ ਸਿੰਘ ਕਿੱਧਰੇ ਨਜ਼ਰ ਨਹੀਂ ਆ ਰਿਹਾ ਤਾਂ ਪਿੰਡ ਵਾਲਿਆਂ ਨੇ ਜਦੋਂ ਉਸਦਾ ਘਰਦਾ ਬੂਹਾ ਜਾਕੇ ਇਕ ਦਮ ਖੋਲਿਆ ਤਾਂ ਅੰਦਰ ਲੱਥ ਪੱਥ ਹੋਈ ਨਿਹੰਗ ਸਿੰਘ ਦੀ ਮ੍ਰਿਤਕ ਦੇਹ ਨੂੰ ਦੇਖ ਸਾਰਿਆਂ ਦੀਆਂ ਭੁੱਬਾਂ ਨਿਕਲ ਗਈਆਂ ਤਾਂ ਸਾਰਾ ਸਹਿਮ ਉਠਿਆ ਜਿਸਤੋਂ ਬਾਦ ਸੂਚਨਾ ਦੇਕੇ ਪੁਲਿਸ ਨੂੰ ਬੁਲਾਇਆ ਗਿਆ,,,,,,,,,
ਸੂਤਰਾਂ ਹਵਾਲੇ ਤੋਂ ਦੱਸਿਆ ਜਾ ਰਿਹਾ ਕੀ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਹੈ ਮਿਲੀ ਜਾਣਕਾਰੀ ਮੁਤਾਬਿਕ ਨਿਹੰਗ ਸਿੰਘ ਗੁਰਦਿਆਲ ਸਿੰਘ ਕਰੀਬ ਪਿੱਛਲੇ 25 ਸਾਲਾਂ ਤੋਂ ਏਸ ਪਿੰਡ ਵਿੱਚ ਰਹਿ ਰਿਹਾ ਸੀ ਪਿੰਡ ਵਾਸੀਆਂ ਮੁਤਾਬਿਕ ਨਿਹੰਗ ਸਿੰਘ ਸੱਜਣ ਆਦਮੀ ਸੀ ਜੋ ਕਿ ਲੋਕਾਂ ਕੰਮ ਆਉਂਣ ਵਾਲਾ ਬੰਦਾ ਸੀ ਜੋ ਪਿੰਡ ਦੇ ਨੌਜਵਾਨਾਂ ਨੂੰ ਗੁਰਮਤਿ ਦੀ ਸੰਥਿਆ ਵੀ ਦਿੰਦਾ ਸੀ ਅਜਿਹੇ ਚ ਅਜਿਹੇ ਨੇਕ ਬੰਦੇ ਦਾ ਕਤਲ ਹੋ ਜਾਣਾ ਇਹ ਘਟਨਾ ਕਾਫੀ ਸਵਾਲ ਖੜ੍ਹੇ ਕਰ ਰਹੀ ਹੈ ਬਾਕੀ ਮੌਕੇ ਤੇ ਪਹੁੰਚ ਪੁਲਿਸ ਵੱਲੋਂ ਮਾਮਲੇ ਜਾਂਚ ਸ਼ੁਰੂ ਕਰ ਦਿੱਤੀ ਗਈ ਤੇ ਆਸ ਪਾਸ ਦੇ ਸੀ.ਸੀਸੀਟੀ ਵੀ ਕੈਮਰੇ ਖੰਗਾਲੇ ਜਾ ਰਹੇ ਹਨ ਤਾਂ ਮੁਲਜ਼ਮਾਂ ਨੂੰ ਜਲਦ ਹੀ ਗ੍ਰਿ੍ਫਤਾਰ ਕੀਤਾ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
