Htv Punjabi
Punjab Video

ਵਿਆਹ ਵਾਲੀ ਰਾਤ ਕੁੜੀ ਨਾਲ ਮੁੰਡੇ ਨੇ ਦੇਖੋ ਕੀ ਕਰਤਾ

ਹੱਥਾਂ ‘ਚ ਚੂੜਾ, ਅੱਖਾਂ ‘ਚ ਖੁਸ਼ੀਆਂ ਅਤੇ ਦਿਲ ‘ਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਚਾਅ …ਇਸ ਕੁੜੀ ਦਾ ਬੀਤੀ ਰਾਤ ਵਿਆਹ ਸੀ। ਪਰ ਇਸ ਨਾਲ ਵਿਆਹ ਵਾਲੀ ਰਾਤ ਅਜਿਹਾ ਕੁਝ ਵਾਪਰਿਆ ਕੀ ਕੁੜੀ ਦੇ ਵਿਆਹ ਦੇ ਸਾਰੇ ਚਾਅ ਇਕਦਮ ਖਤਮ ਹੋ ਗਏ। ਮਾਮਲਾ ਮੁਕਤਸਰ ਦੇ ਹਲਕਾ ਮਲੋਟ ਤੋਂ ਸਾਹਮਣੇ ਆਇਆ ਐ…ਜਿੱਥੇ ਲਾਲ ਚੂੜਾ ਪਾਈ ਤੇ ਦੁਲਹਨ ਬਣਕੇ ਸਜੀ ਬੈਠੀ ਕੋਮਲ ਦਾ ਕੋਮਲ ਦਿਲ ਇਸ ਮੁੰਡੇ ਨੇ ਤੋੜਕੇ ਰੱਖ ਦਿੱਤਾ। ਅਸਲ ‘ਚ ਕੋਮਲ ਦਾ ਰਿਸ਼ਤਾ ਸ਼ਹਿਰ ਦੇ ਜਾਣੇ ਪਛਾਣੇ ਡਾ. ਰਣਜੀਤ ਦੇ ਬੇਟੇ ਨਾਲ ਹੋਣਾ ਸੀ। ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਕੁੜੀ ਆਪਣੇ ਰਿਸ਼ਤੇਦਾਰਾਂ ਤੇ ਪਰਿਵਾਰ ਨਾਲ ਪੈਲੇਸ ‘ਚ ਬਾਰਾਤ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਕੁੜੀ ਦੇ ਫੋਨ ਉੱਤੇ ਅਜਿਹੀ ਕਾਲ ਆਈ ਕੀ ਸਭ ਦੇ ਹੋਸ਼ ਫਾਕਤਾ ਹੋ ਗਏ।

ਉਧਰ ਜਦੋਂ ਡਾ. ਰਣਜੀਤ ਹੋਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਪਰਿਵਾਰ ਉੱਤੇ ਲੱਗੇ ਦਹੇਜ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਸੋ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕੀ ਕੁੜੀ-ਮੁੰਡੇ ਦੀ ਵਿਆਹ ਵਾਲੀ ਰਾਤ ਤੋਂ ਪਹਿਲਾਂ ਦਿਨ ‘ਚ ਅਜਿਹੀ ਕਿਹੜੀ ਗੱਲ ਹੋਈ ਕੀ ਮੁੰਡੇ ਨੇ ਕੁੜੀ ਦੀ ਜ਼ਿੰਦਗੀ ਖਰਾਬ ਕਰਕੇ ਰੱਖ ਦਿੱਤੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

 

Related posts

ਘਰ ਚੋਂ ਅਜੀਬ ਆਵਾਜ਼ ਸੁਣਕੇ ਜਨਾਨੀਆ ਦਾ….?

htvteam

ਲਓ ਜੀ ਇਕ ਵਾਰ ਫਿਰ ਇਸ ਤਰੀਖ ਨੂੰ ਬੰਦ ਦਾ ਸੱਦਾ?

htvteam

ਭੀੜੀ ਗਲੀ ਦੇ ਵਿੱਚ ਹੋ ਗਏ ਗੁਆਂਡੀਆਂ ਦੇ ਟਾਕਰੇ, ਪਿਆ ਘੜਮੱਸ

htvteam

Leave a Comment