Htv Punjabi
Punjab Video

ਵੀਡੀਓ ‘ਚ ਦੇਖੋ ਨਸ਼ੇੜੀ ਦੀ ਗੰਦੀ ਕਰਤੂਤ ‘ਤੇ ਕਬੂਲਨਾਮਾ !

ਅੰਮ੍ਰਿਤਸਰ : – ਮਾਮਲਾ ਅੰਮ੍ਰਿਤਸਰ ਦੇ ਥਾਣਾ ਸੁਲਤਾਨਵਿੰਡ ਦੇ ਅਧੀਨ ਆਉਦੀ ਚੌਕੀ ਕੋਟ ਮੀਤ ਸਿੰਘ ਦੇ ਅਧੀਨ ਆਉਦੇ ਇਲਾਕਾ ਜਸਬੀਰ ਸ਼ਾਮ ਦੀ ਬੰਬੀ ਦਾ ਹੈ ਜਿਥੇ ਪਿਛਲੇ ਤਿੰਨ ਦਿਨ ਤੋ ਪੁਲਿਸ ਵੱਲੋਂ ਸਰਚ ਅਭਿਆਨ ਚਲਾਉਣ ਦੇ ਬਾਵਜੂਦ ਨਸ਼ੇੜੀ ਨਸ਼ਾ ਕਰਨ ਅਤੇ ਵੇਚਣ ਤੋਂ ਬਾਜ਼ ਨਹੀਂ ਆ ਰਹੇ |

Related posts

ਸਾਵਧਾਨ, ਇਸ ਤਰ੍ਹਾਂ ਵੀ ਨਿਕਲ ਸਕਦੇ ਨੇ ਖ਼ਾਤੇ ਚੋਂ ਪੈਸੇ

htvteam

ਆਹ ਸ਼ਹਿਰ ‘ਚ ਬੂਥ ਅੰਦਰ ਵੜ੍ਹਕੇ ਬਾਹਰਲੇ, ਬੰਦੇ ਦੇਖੋ ਕੀ ਕਰਗੇ ? ਵਰਕਰਾਂ ਦਾ ਵਧਿਆ ਪਾਰਾ

htvteam

ਪੰਜਾਬ ਸਣੇ ਪਹਾੜਾਂ ‘ਚ ਮੀਂਹ ਦੀ ਤਬਾਹੀ !…..

htvteam

Leave a Comment