Htv Punjabi
India siyasat

ਵੋਟਾਂ ਦੀ ਗਿਣਤੀ ਤੋਂ ਬਾਅਦ ਨਿਤੀਸ਼ ਕੁਮਾਰ ਬਣਿਆ ਮੋਦੀ ਦਾ ਛੋਟਾ ਭਰਾ!

ਬਿਹਾਰ ਵਿਧਾਨ ਸਭਾ ਦੇ ਨਤੀਜੇ ਆ ਗਏ ਹਨ: ਬਿਹਾਰ ਦੀ ਸੱਤਾ ਵਿੱਚ 15 ਸਾਲ ਦਾ ਬਣਵਾਸ ਖਤਮ ਕਰਨ ਦੇ ਇਰਾਦੇ ਨਾਲ ਚੋਂਣਾ ਦੇ ਮੈਦਾਨ ਵਿੱਚ ਉੱਤਰੀ ਜਨਤਾ ਦਲ ਦੀ ਉਡੀਕ 5 ਸਾਲ ਹੋਰ ਵੱਧ ਗਈ ਹੈ। ਜਨਤਾਂ ਨੇ ਬਿਹਾਰ ਦੀ ਸੱਤਾ ਦਾ ਤਾਜ ਇੱਕ ਵਾਰ ਫੇਰ ਨਿਤਿਸ਼ ਕੁਮਾਰ ਦੇ ਸਿਰ ਤੇ ਸਜਾ ਦਿੱਤਾ ਹੈ… ਬਿਹਾਰ ਨਿਤਿਸ਼ ਕੁਮਾਰ ਦੀ ਅਗਵਾਈ ਨੈਸ਼ਨਲ ਡੇਮੋਕ੍ਰੇਟਿਕ ਗਠਜੋੜ ਦੇ ਉਮੀਦਵਾਰਾਂ ਨੇ 243 ਵਿੱਚੋ 125 ਸੀਟਾਂ ਪ੍ਰਾਪਤ ਕਰਕੇ ਜਿੱਤ ਗਏ ਹਨ।

ਇਹ ਬਹੁਗਿਣਤੀ ਲਈ ਲੋੜੀਦੇ 122 ਦੇ ਜਾਦੂ ਦੇ ਅੰਕੜੇ ਨਾਲੋਂ ਤਿੰਨ ਹੋਰ ਹੈ। ਰਾਜਦ ਦੀ ਅਗਵਾਈ ਵਿੱਚ ਵਿਰੋਧੀ ਧਿਰ ਦੇ ਮਹਾ ਗਠਬੰਧਨ ਨੂੰ 110 ਸੀਟਾਂ ਤੇ ਜਿੱਤ ਮਿਲੀ ਹੈ ਨਿਤਿਸ਼ ਕੁਮਾਰ ਦੀ ਪਾਰਟੀ (JDU)ਨੂੰ 43 ਸੀਟਾਂ ਤੇ ਜਿੱਤ ਮਿਲੀ ਹੈ । 74 ਸੀਟਾਂ ‘ਤੇ ਜੇਡੀਯੂ ਦੇ ਗਠਬੰਧਨ ਸਹਿਯੋਗੀ ਬੀਜੇਪੀ ਦੇ ਉਮੀਦਵਾਰ ਜਿੱਤ ਗਏ ਹਨ । ਐਨਡੀਏ ਦੇ ਹੋਰ ਪ੍ਰਧਾਨ ਹਿੰਦੂਸਤਾਨੀ ਅਵਾਮ ਮੋਰਚੇ ਨੂੰ ਚਾਰ ਅਤੇ ਇੰਨਸਾਨ ਪਾਰਟੀ ਨੂੰ ਚਾਰ ਸਿੱਟਾਂ ਤੇ ਜਿੱਤ ਮਿਲੀ ।

Related posts

ਅਖੌਤੀ ਨਿਹੰਗਾਂ ਵੱਲੋਂ ਜ਼ਖਮੀ ਕੀਤੇ ਪੁਲਿਸ ਜਵਾਨ ਨੂੰ ਕਾਰ ਸੇਵਾ ਸਰਹਾਲੀ ਸਾਹਿਬ ਵੱਲੋਂ ਇਕ ਲੱਖ ਰੁਪਏ ਦੀ ਸਹਾਇਤਾ ਦਾ ਐਲਾਨ

Htv Punjabi

ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਮੌਤ, ਫਿਲਮ ਇੰਡਸਟਰੀ ਅਤੇ ਸਿਆਸੀ ਹਲਕਿਆਂ ਵਿੱਚ ਸੋਗ ਦੀ ਲਹਿਰ

Htv Punjabi

ਆਜ਼ਾਦੀ ਦਿਹਾੜ੍ਹੇ ਮੌਕੇ ਸਰਹੱਦ ‘ਤੇ ਫੌਜੀਆਂ ਨੇ ਪਾਈਆਂ ਧਮਾਲਾਂ

htvteam