Htv Punjabi
Sport

IPL ਖ਼ਿਤਾਬ ਦੀ ਜੰਗ ਅੱਜ: ਦਿੱਲੀ ਕੋਲ ਪਹਿਲਾ ਖ਼ਿਤਾਬ ਜਿੱਤਣ ਦਾ ਮੌਕਾ, ਮੁੰਬਈ 5ਵੀਂ ਚੈਪਿਅਨ ‘ਚ ਤੋਂ ਇੱਕ ਜਿੱਤ ਦੂਰ….

ਦਿੱਲੀ ਕੈਪੀਟਲਸ (DC)ਅੱਜ IPL ‘ਚ ਆਪਣਾ ਪਹਿਲਾ ਫਾਇਨਲ ਖੇਡਣ ਲਈ ਉਤਰਨਗੇ। ਉਸਦੇ ਸਾਹਮਣੇ ਡਿਫੇ਼ਡਿਗ ਚੈਂਪਿਅਨ ਮੁੰਬਈ ਇੰਨਡੀਅਨ (MI) ਦੀ ਚੁਣੌਤੀ ਹੈ । ਰੋਹਿਤ ਸ਼ਰਮਾ ਦੀ ਕਪਤਾਨੀ ਕਾਰਨ ਮੁੰਬਈ ਛੇਵੀਂ ਵਾਰ ਫਾਇਨਲ ਖੇਡੇਗੀ, ਜਿਸ ਵਿੱਚ 4ਵਾਰ (2013,2015,2017,2019) ਖਿਤਾਬ ਆਪਣੇ ਨਾਮ ਕੀਤੇ । ਮੁੰਬਈ ਆਪਣਾ ਖਿਤਾਬ ਬਰਕਾਰ ਰੱਖਣਾ ਚਾਹੁੰਦੀ ਹੈ ।
ਧਵਨ IPL ਵਿੱਚ 2 ਸੈਂਕੜੇ ਲਗਾਉਣ ਵਾਲਾ ਇਕੱਲਾ ਖਿਡਾਰੀ ਹੈ ।


ਸ਼ਰੇਸ਼ ਅਇੱਰ ਦੀ ਕਪਤਾਨੀ ਵਿੱਚ ਦਿੱਲੀ ਦੀ ਨਜ਼ਰ ਪਹਿਲੇ ਖਿਤਾਬ ਤੇ ਹੈ। ਟੀਮ ਵਿੱਚ ਬੱਲੇ-ਬਾਜੀ ਦੀ ਜਿੰਮੇਦਾਰੀ ਸ਼ਿਖਰ ਧਵਨ, ਅਇੱਰ ਦੇ ਮੋਢਿਆਂ ‘ਤੇ ਹੈ। ਧਵਨ ਸੀਜਨ ਵਿੱਚ 500+ ਦੋੜਾਂ ਬਣਾਉਣ ਵਾਲੇ ਤਿੰਨ ਬੱਲੇਬਾਜ਼ਾਂ ਵਿੱਚ ਸ਼ਾਮਲ ਹੈ । ਧਵਨ ਨੇ ਚੇਨੱਈ ਤੇ ਪੰਜਾਬ ਦੇ ਖਿਲਾਫ਼ ਲਗਾਤਾਰ ਦੋ ਸੈਂਕੜੇ ਲਗਾਏ । ਦੋਵੇਂ ਦਿੱਗਜ ਨੂੰ ਮੁੰਬਈ ਦੇ ਤੇਜ਼ ਤਰਾਰ ਗੇਂਦਬਾਜਾਂ ਤੋਂ ਬੱਚ ਕੇ ਰਹਿਣਾ ਪਵੇਗਾ।
ਮੁੰਬਈ ਦੀ ਪਰਫੈਕਟ-11 ਦੇ ਸਾਹਮਣੇ ਦਿੱਲੀ  ਦੀ ਤਾਕਤ ਗੇਂਦਬਾਜੀ ਹੈ ।

ਸੀਜਨ ਵਿੱਚ ਦਿੱਲੀ ਦੀ ਤਾਕਤ ਗੇਂਦਬਾਜ਼ੀ ਹੀ ਰਹੀ ਹੈ । ਟੀਮ ਨੂੰ ਚੈਪਿਅਨ ਬਣਾਉਣ ਲਈ ਗੇਂਦਬਾਜ਼ਾਂ ਨੂੰ ਮੁੰਬਈ ਦੀ ਪ੍ਰੈਫਕਟ-11 ਨੂੰ ਪਾਰ ਕਰਨਾ ਪਵੇਗਾ । ਮੁੰਬਈ ਦੀ ਪਲੇਇੰਗ-11 ‘ਚ ਸੱਤਵੇਂ ਨੰਬਰ ਤੱਕ ਬੱਲੇਬਾਜ਼ੀ ਹੈ। ਜੋ ਕਿਸੇ ਵੀ ਬਾਲਿੰਗ ਲਾਇਨ-ਅੱਪ ਨੂੰ ਬਿਖੇਰ ਸਕਦੀ ਹੈ। ਇਸ ਬੈਟਿੰਗ ਲਾਇਨ-ਅੱਪ ਵਿੱਚ ਫੌਮ ‘ਚ ਚੱਲ ਰਹੇ ਰੋਹਿਤ ਸ਼ਰਮਾਂ, ਡਿਕਾਕ ਤੇ ਸੂਰਿਆ ਯਾਦਵ ਵਰਗੇ ਬੱਲੇਬਾਜ ਹਨ। ਆਲਰਾਉਂਡਰ ਵਿੱਚ ਹਾਰਦਿਕ ਤੇ ਕੁਨਾਲ ਦੇ ਇਲਾਵਾ ਕੀਰੋਣ ਪੋਲਾਰਡ ਹੈ । ­­­­­

 

Related posts

ਮਰ ਗਈ ਇਨਸਾਨੀਅਤ, ਮਰਨ ਕੰਢੇ ਮਰੀਜ਼ ਢਾਈ ਘੰਟੇ ਐਮਬੂਲੈਂਸ ਈ ਪਿਆ ਰਿਹਾ, ਹਸਪਤਾਲ ਨੇ ਨਹੀਂ ਕੀਤਾ ਦਾਖਲ, ਦੇਖੋ ਮਰਨ ਤੋਂ ਪਹਿਲਾਂ ਕੀ ਹੋਈ ਹਾਲਾਤ

Htv Punjabi

IPL 13ਵਾਂ ਸੀਜ਼ਨ: ਪਾਕਿਸਤਾਨ ਨੂੰ ਛੱਡ 120 ਦੇਸ਼ਾਂ ‘ਚ ਸਾਰੇ ਮੈਚਾਂ ਦਾ ਹੋਵੇਗਾ ਲਾਈਵ ਪ੍ਰਸਾਰਣ

htvteam

ਕਣਕ ਦੇ ਵਾਹਣ ‘ਚ ਕ੍ਰਿਕਟ ਖੇਡਦੇ-ਖੇਡਦੇ ਜਵਾਕਾਂ ਨੂੰ ਸੁੱਝੀ ਨਵੀਂ ਗੱਲ, ਡੰਡੇ ਦਾ ਬਣਾਕੇ ਮਾਈਕ ਕੀਤੀ ਅਜਿਹੀ ਹਿੰਦੀ ਪੰਜਾਬੀ ਮਿਕਸ ਕਮੈਂਟਰੀ, ਲਿਆਤਾ ਸੁਆਦ

Htv Punjabi