Htv Punjabi
Punjab Video

ਸ਼ਰਮ ਨਾਲ ਡੁੱਬ ਕੇ ਮਰ-ਜੋ ! ਸ਼ਰੇਆਮ 30 ਬੰਦੇ ਕਰ ਰਹੇ ਨੇ ਗ-ਲਤ ਕੰਮ

ਪੁਲਿਸ ਸੁਰੱਖਿਆ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਐ ਉਥੇ ਹੀ ਦੂਸਰੇ ਪਾਸੇ ਮਾੜੇ ਅਨਸਰ ਸ਼ਹਿਰ ਵਿੱਚ ਪੁਲਿਸ ਤੋਂ ਦੋ ਕਦਮ ਅੱਗੇ ਚਲਦੇ ਨਜਰ ਆ ਰਹੇ ਹਨ। ਜੇਕਰ ਗੱਲ ਕਰੀਏ ਫਿਰੋਜ਼ਪੁਰ ਦੀ ਤਾਂ ਅੱਜ ਫਿਰੋਜ਼ਪੁਰ ਵਿੱਚ ਵਾਪਰੀਆਂ ਦੋ ਘਟਨਾਵਾਂ ਨੇ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਖੜਾ ਕਰ ਦਿੱਤਾ ਹੈ। ਥਾਣਾ ਕੈਂਟ ਦੀ ਕੁੱਝ ਹੀ ਦੂਰੀ ਤੇ ਫਿਰੋਜ਼ਪੁਰ ਦੇ ਲਾਈਟਾਂ ਵਾਲੇ ਚੌਂਕ ਵਿੱਚ ਇੱਕ ਨੌਜਵਾਨ ਤੇ ਕੁੱਝ ਲੋਕਾਂ ਵੱਲੋਂ ਹਮਲਾ ਕਰ ਦਿੱਤਾ ਗਿਆ । ਜ਼ਖਮੀ ਨੌਜਵਾਨ ਦੇ ਦੋਸਤ ਨੇ ਦੱਸਿਆ ਕਿ ਪੀੜਤ ਨਿੱਜੀ ਕੰਮ ਲਈ ਫਿਰੋਜ਼ਪੁਰ ਦੀਆਂ ਲਾਈਟਾਂ ਵਾਲੇ ਚੌਂਕ ਚ ਜਾ ਰਿਹਾ ਸੀ ਤਾਂ ਅਚਾਨਕ 15 ਤੋਂ 20 ਮੁੰਡਿਆਂ ਦੀ ਜੁੰਡਲੀ ਨੇ ਉਸ ਤੇ ਹਮਲਾ ਬੋਲ ਦਿੱਤਾ। ਜਿਸ ਦੌਰਾਨ ਉਹ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ ਜਿਸ ਤੋਂ ਬਾਅਦ ਉਸਨੂੰ ਇਲਾਜ ਲਈ ਹਸਪਤਾਲ ਚ ਲਿਆਂਦਾ ਗਿਆ. ਤੇ ਉਥੇ ਹੀ ਡਾਕਟਰ ਦਾ ਕਹਿਣਾ ਹੈ ਕਿ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ।

ਉਥੇ ਹੀ ਦੂਸਰੇ ਪਾਸੇ ਜਦੋਂ ਮੌਕੇ ਤੇ ਪਹੁੰਚੇ ਐਸ ਐਚ ਓ ਨਵੀਨ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਖਮੀ ਨੌਜਵਾਨ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਅਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

ਤੁਹਾਨੂੰ ਦੱਸ ਦਏਈ ਕਿ ਲਗਾਤਾਰ ਸ਼ਹਿਰ ਫਿਰੋਜਪੁਰ ਚ ਦੂਜਾ ਮਾਮਲਾ ਹੈ ਜਿਥੇ ਸ਼ਰੇਆਮ ਤੇਜਧਾਰ ਹਥਿਆਰਾਂ ਨਾਲ ਕਿਸੇ ਤੇ ਹਮਲਾ ਕੀਤਾ ਹੋਵੇ।.. ਇਸ ਤੋਂ ਮਹਿਲਾ ਇਕੱਲ਼ੀ ਮਹਿਲਾ ਤੇ ਵੀ 3 ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ ਸੀ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਆਹ ਮੁੰਡੇ ਦੇ ਮੋਬਾਇਲ ‘ਚੋਂ ਵੱਟਸਪ ਦੀ ਚੈਟ ਪੜ੍ਹਕੇ ਲੋਕ ਹੋਏ ਸੁੰਨ

htvteam

MC ਤੇ SHO ਹੋਏ ਗੁੱਸੇ ਤੋਂ ਬਾਹਰ, ਵੀਡੀਓ

htvteam

ਲਾਵਾਂ ਤੋਂ ਪਹਿਲਾਂ ਪੋਲਿੰਗ ਬੂਥ ‘ਤੇ ਪੁੱਜ ਲਾੜੀ ਨੇ ਪਾਈ ਵੋਟ

htvteam

Leave a Comment