Htv Punjabi
Punjab Video

ਸਮਾਜ ਸੇਵਾ ਲਈ ਪੰਜਾਬ ਆਉਣਾ ਦੇਖੋ ਪਿਆ ਕਿੰਨਾ ਮਹਿੰਗਾ

ਮਾਮਲਾ ਬਰਨਾਲਾ ਦੇ ਪਿੰਡ ਸਹਿਣਾ ਦਾ ਹੈ, ਜਿੱਥੇ ਸਾਬਕਾ ਮਾਸਟਰ ਬਜ਼ੁਰਗ ਲਛਮਣ ਸਿੰਘ ਅਤੇ ਉਸਦੀ ਘਰਵਾਲੀ ਅਮਰਜੀਤ ਕੌਰ ਕੈਨੇਡਾ ਰਹਿੰਦੇ ਸਨ | ਇਹਨਾਂ ਦੀਆਂ 5 ਧੀਆਂ ਵੀ ਕੈਨੇਡਾ ‘ਚ ਹੀ ਸਨ | ਇਹ ਬਜ਼ੁਰਗ ਜੋੜਾ ਹਰ ਸਾਲ ਕੁੱਝ ਸਮਾਂ ਆਪਣੇ ਇਸ ਪਿੰਡ ‘ਚ ਆ ਕੇ ਗੁਜਰਦਾ ਹੈ ਸਮਾਜ ਸੇਵਾ ਕਰਦਾ |
ਹਰ ਸਾਲ ਦੀ ਤਰਾਂ ਇਹ ਇਸ ਸਾਲ ਵੀ ਪਿੰਡ ਆਏ ਹੋਏ ਸਨ | ਅੱਜ ਸਵੇਰੇ ਤੜਕੇ ਪੰਜ ਵਜੇ ਅੱਧੀ ਦਰਜਨ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਘਰ ‘ਚ ਵੜ ਗੁੰਡਾਗਰਦੀ ਦਾ ਜੋ ਨੰਗਾ ਨਾਚ ਕੀਤਾ ਉਸਨੂੰ ਜਾਣ ਪੂਰਾ ਪਿੰਡ ਕੰਬ ਗਿਆ |

Related posts

ਇਸ ਥਾਂ ਖੁਆ-ਪਿਆਕੇ ਦਿਲ ਦੀਆਂ 31 ਬਿਮਾਰੀਆਂ ਭਜਾਈਆਂ ਜਾਂਦੀਆਂ ਨੇ

htvteam

ਸਾਥੀ ਦਿੰਦਾ ਰਿਹਾ ਪਹਿਰਾ ਰਸੂਖਦਾਰ ਨੋਚਦਾ ਰਿਹਾ ਜਵਾਨੀ; ਦੇਖੋ ਵੀਡੀਓ

htvteam

ਸਿੱਧੂ ਮੂਸੇਵਾਲਾ ਦੇ ਫੈਨ ਰਾਜੂ ਪੇਂਟਰ ਨੇ ਕਰਤੀ ਕਮਾਲ

htvteam

Leave a Comment