Htv Punjabi
Punjab Video

ਸਰਕਾਰ ਨੇ ਕੀਤਾ ਅਧਿਆਪਕਾਂ ਨਾਲ ਧੋਖਾ ?

ਪਿਛਲੇ ਦਿਨੀ ਪੰਜਾਬ ਸਰਕਾਰ ਵਲੋਂ 12000 ਤੋਂ ਵੱਧ ਅਧਿਆਪਕਾਂ ਨੂੰ ਪੱਕੇ ਕਰਨ ਦਾ ਦਾਅਵਾ ਕੀਤਾ ਗਿਆ ਸੀ ਅਤੇ ਇਕ ਪ੍ਰੋਗਰਾਮ ਤਹਿਤ ਆਪ ਆਗੂਆਂ ਨੇ ਅਧਿਆਪਕਾਂ ਪੱਤਰ ਵੰਡੇ ਸਨ,,,,,,,,,ਜਿਸ ਵਿੱਚ ਸਰਕਾਰ ਵਲੋਂ ਅਧਿਆਪਕਾਂ ਪੱਕੇ ਕਰਨ ਦੀ ਗੱਲ ਆਖੀ ਗਈ ਸੀ,,,,,,,,,ਪਰ ਉਨ੍ਹਾਂ ਗੱਲਾਂ ਅਤੇ ਸਰਕਾਰ ਦੇ ਦਾਅਵਿਆਂ ਦੀ ਫੂਕ ਨਿਕਲ ਗਈ ਦੱਸ ਦੀਏ ਕਿ ਮੁੱਖ ਮੰਤਰੀ ਭਗਵੰਤਮਾਨ ਦੇ ਸ਼ਹਿਰ ਸੰਗਰੂਰ ਖੁਰਾਣਾ ਵਿਖੇ ਅਧਿਆਪਕ ਫਿਰ ਸੜਕਾਂ ਤੇ ਉਤਰੇ ਨੇ ਉਹੀ ਪਾਣੀ ਵਾਲੀ ਟੈਂਕੀ ਮੁੜ ਦੁਆਰਾ ਚੜ ਗਏ ਨੇ ਜਿਥੇ ਜੁਲਾਈ ਦੇ ਪਹਿਲੇ ਹਫਤੇ ਰੋਸ ਕਰਦੇ ਅਧਿਆਪਕਾਂ ਦੇ ਪੁਲਿਸ ਵਲੋਂ ਡਾਂਗ ਫੇਰੀ ਗਈ ਸੀ ਪਿਛਲੇ 48 ਦਿਨਾ ਤੋਂ ਅਧਿਆਪਕਾਂ ਦਾ ਆਪਣੀ ਮੰਗਾਂ ਨੂੰ ਲੈਕੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਰਿਹਾ ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਿ ਸਰਕਾਰ ਦੇ ਖਿਲਾਫ ਜੰਮਕੇ ਨਾਅਰੇ ਬਾਜੀ ਵੀ ਕੀਤੀ ਜਾ ਰਹੀ ਐ,,,,,,,,,,,,

ਸੋ ਅਧਿਆਪਕਾਂ ਦਾ ਕਹਿਣਾ ਐ ਕਿ ਜਦੋਂ ਤੱਕ ਸਰਕਾਰ ਸਾਡੀਆਂ ਮੰਗਾ ਨੂੰ ਨਹੀਂ ਪੂਰਾ ਕਰਦੀ ਉਦੋਂ ਤੱਕ ਅਣਮਿੱਥੇ ਸਮੇਂ ਲਈ ਇਹ ਸੰਘਰਸ਼ ਚੱਲਦਾ ਰਹੇਗਾ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..

Related posts

ਨਵਰਾਤਿਆਂ ਵੇਲੇ ਸਮਾਨ ਖਰੀਦਣ ਤੋਂ ਪਹਿਲਾਂ ਕਰ ਲਿਓ ਚੈਕ

htvteam

ਪੰਜਾਬ ‘ਚ ਇਹ ਕੀ ਹੋਣ ਲੱਗਿਆ

htvteam

ਦੇਖੋ ਹੌਲਦਾਰ ਨੇ ਸਿੱਧੂ ਦੇ ਕਿਵੇਂ ਕੱਢ’ਤੇ ਵੱਟ; ਮੁੱਛਾਂ ਨੂੰ ਵੱਟ ਦੇ ਦਿੱਤੀ ਖੁੱਲੀ ਚੁਣੌਤੀ

htvteam

Leave a Comment