Htv Punjabi
Punjab Video

ਸਵੇਰੇ-ਸਵੇਰੇ ਪੰਜਾਬ ਦੇ ਦੁਸ਼ਮਣਾਂ ਦੇ ਘਰ ਵੜ੍ਹ ਗਈ ਪੰਜਾਬ ਪੁਲਿਸ

ਨਸ਼ੇ ਤਸਕਰਾਂ ਖਿਲਾਫ ਪੰਜਾਬ ਪੁਲਿਸ ਨੇ ਲਿਆ ਵੱਡਾ ਐਕਸ਼ਨ,,,,ਹੁਣ ਨਸ਼ੇ ਤਸਕਰਾਂ ਦੀ ਹੋਵੇਗੀ ਜਾਇਦਾਦ ਸੀਲ ਜੀ ਹਾਂ ਇਹ ਤਸਵੀਰਾਂ ਬਠਿੰਡਾ ਸ਼ਹਿਰ ਦੇ ਗਰੀਨ ਸਿਟੀ ਪੈਲਸ ਦੇ ਪਿੱਛਲੇ ਪਾਸੇ ਦੀਆਂ ਨੇ ਜਿੱਥੇ ਅੱਜ ਸਵੇਰੇ ਪੁਲਿਸ ਨੇ ਦਾਖਲ ਹੋ ਗਈ , ਜਿਹੜੇ ਨਸ਼ਾ ਤਸਕਰਾਂ ਨੇ ਕਾਲੀ ਕਮਾਈ ਦੇ ਨਾਲ ਇਹ ਉੱਚੀਆਂ ਉਚੀਆਂ ਕੋਠੀਆਂ ਤਿਆਰ ਕੀਤੀਆਂ ਹੁਣ ਇਨ੍ਹਾਂ ਪੰਜਾਬ ਪੁਲਿਸ ਸੀਲ ਕਰ ਜਾ ਰਹੀ ਐ ਅਤੇ ਦੱਸ ਦੀਏ ਕੀ ਜੋ ਨਸ਼ਾ ਤਸਕਰ ਜੇਲ੍ਹਾਂ ਚ ਬੰਦ ਨੇ ਉਨ੍ਹਾਂ ਦਾ ਅਦਾਲਤੀ ਪਰਕਿਰਿਆ ਚੱਲ ਰਹੀ ਐ ਐਸਐਚ ਓ ਹਰਜੋਤ ਸਿੰਘ ਹੋਰਾਂ ਦੱਸਿਆ ਤਸਕਰਾਂ ਦੀ ਜਾਂਚ ਤੋਂ ਬਾਅਦ ਜਾਇਦਾਦ ਕੁਰਕ ਵੀ ਕੀਤੀ ਜਾ ਸਕਦੀ ਐ,,,,,,,,,,

ਪੰਜਾਬ ਚੋਂ ਨਸ਼ੇ ਨੂੰ ਠੱਲ ਪਾਉਣ ਲਈ ਪੰਜਾਬ ਪੁਲਿਸ ਦੇ ਵੱਲੋਂ ਬੀੜਾ ਚੁੱਕਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਨਸ਼ੇ ਨੂੰ ਖਤਮ ਕਰਨ ਲਈ ਪੁਲਿਸ ਕਾਮਯਾਬ ਹੋਵੇਗੀ ਜਾਂ ਨਹੀਂ ਜਾ ਫਿਰ ਇਹ ਜਾਂਚ ਥੋੜੇ ਸਮੇਂ ਬਾਅਦ ਢਿੱਲੀ ਪੈ ਜਾਵੇਗੀ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦੇਖਲੋ ਮੁੰਡੇ ਨਾਲ ਕੀ ਹੋਇਆ

htvteam

ਆਹ ਦੇਖੋ ਘੜੰਮ ਚੌਧਰੀ ਦਾ ਲੋਕਾਂ ਨੇ ਕੀਤਾ ਕੀਂ ਹਾਲ! ਤਾਂਹੀਉਂ ਪ੍ਰਸ਼ਾਸ਼ਨ ਕਹਿੰਦੈ ਕਿ ਘਰਾਂ ‘ਚ ਬੈਠੋ, ਪਰ ਸੁਣਦਾ ਕੌਣ ਐ?

Htv Punjabi

ਪੱਤਰਕਾਰ ਨੇ ਪੁੱਛਿਆ ਸਵਾਲ ਤੇ ਭਗਵੰਤ ਮਾਨ ਨੂੰ ਆ ਗਿਆ ਗੁੱਸਾ,ਆ ਦੇਖੋ ਫ਼ੇਰ ਕਿਵੇਂ ਹੁੰਦੀ ਦੈਂਗੜ ਦੈਂਗੜ

Htv Punjabi

Leave a Comment