Htv Punjabi
Punjab Video

ਸੁਨੱਖੀਆਂ ਕੁੜੀਆਂ ਜੋਤਸ਼ੀਆਂ ਨਾਲ ਹੀ ਕਰਦੀਆਂ ਸਨ ਅਸ਼ਲੀਲ ਕੰਮ

ਮਾਮਲਾ ਹੈ ਫਗਵਾੜਾ ਦਾ, ਜਿੱਥੇ ਦੇ ਸਤਨਾਮਪੁਰਾ ਥਾਣਾ ਦੀ ਪੁਲਿਸ ਨੇ ਹਨੀ ਟਰੈਪ ਦੇ ਇਸ ਹੈਰਾਨ ਕਰਨ ਵਾਲੇ ਮਾਮਲੇ ‘ਚ ਇਸ ਗਿਰੋਹ ਨੂੰ ਕਾਬੂ ਕਰ ਹੈਰਾਨ ਕਰਨ ਵਾਲਾ ਪ੍ਰਦਾਗਸ਼ ਕੀਤਾ ਹੈ |
ਅਸਲ ‘ਚ ਜਲੰਧਰ ਦੀ ਰਮਨਦੀਪ ਸ਼ਰਮਾ ਹਾਲ ਵਾਸੀ ਫਗਵਾੜਾ ਦਾ ਆਪਣੇ ਘਰਵਾਲੇ ਨਾਲ ਤਲਾਕ ਹੋ ਚੁੱਕਾ ਹੈ | ਦੂਜੀ ਇਸਦੀ ਸਹੇਲੀ ,ਅਮਨਦੀਪ ਕੌਰ ਜੋ ਕਿ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ, ਦਾ ਪ੍ਰੇਮੀ ਹੈ ਫਗਵਾੜਾ ਦਾ ਰਹਿਣ ਵਾਲਾ ਚੰਦਰ ਭਾਨ ਨਾਂ ਦਾ ਨੌਜਵਾਨ ਜੋ ਕਿ ਫਗਵਾੜਾ ਦੇ ਜੋਤਸ਼ੀ ਰਾਜੀਵ ਸ਼ਰਮਾ ਦਾ ਬਾਊਂਸਰ ਦੱਸਿਆ ਜਾਂਦਾ ਹੈ | ਇਹ ਚਾਰੋਂ ਜਣੇ ਇਸ ਵੀਡੀਓ ‘ਚ ਪੁਲਿਸ ਅੜਿੱਕੇ ਦਿਖਾਈ ਦੇ ਰਹੇ ਨੇ |
ਪੁਲਿਸ ਵੱਲੋਂ ਦੱਸੇ ਜਾਣ ਅਨੁਸਾਰ ਮਾਮਲਾ ਇਸ ਤਰ੍ਹਾਂ ਹੈ, ਜੋਤਸ਼ੀ ਰਾਜੀਵ ਸ਼ਰਮਾ ਚਹੁੰਦਾ ਸੀ ਕਿ ਸ਼ਹਿਰ ‘ਚ ਸਿਰਫ ਉਸਦਾ ਹੀ ਜੋਤਿਸ਼ ਦਾ ਕੰਮ ਚੱਲੇ | ਜਿਸਦੇ ਚਲਦਿਆਂ ਉਸਨੇ ਦੂਜੇ ਜੋਤਸ਼ੀਆਂ ਨੂੰ ਬਦਨਾਮ ਕਰਨ ਦੇ ਚੱਕਰ ਇਹਨਾਂ ਦੋ ਕੁੜੀਆਂ ਅਤੇ ਆਪਣੇ ਇਸ ਸਾਥੀ ਨੂੰ ਪੈਸੇ ਦਾ ਲਾਲਚ ਦੇ ਕੇ ਇੱਕ ਗਿਰੋਹ ਤਿਆਰ ਕੀਤਾ |
ਜਿਸ ਵਿਚ ਇਹ ਦੋਵੇਂ ਕੁੜੀਆਂ ਘਰ ‘ਚ ਉਪਾਅ ਕਰਵਾਉਣ ਦੇ ਚੱਕਰ ‘ਚ ਸਾਜਿਸ਼ ਤਹਿਤ ਪਹਿਲਾਂ ਜੋਤਸ਼ੀਆਂ ਨੂੰ ਘਰ ਬੁਲਾਉਂਦੀਆਂ ‘ਤੇ ਫੇਰ ਉਹਨਾਂ ਨੂੰ ਗਰਮ ਕਰਕੇ ਉਹਨਾਂ ਦੇ ਕਪੜੇ ਲਹਾ ਜੋ ਕੁੱਝ ਕਰਦੀਆਂ ਸੁਣੋ ਪੁਲਿਸ ਦੀ ਹੀ ਜ਼ੁਬਾਨੀ |

Related posts

ਸਾਲੇ ਨੇ ਭੈਣ ਸਾਹਮਣੇ ਹੀ ਜੀਜੇ ਨਾਲ ਲਾਹੀਆਂ ਸ਼ਰਮਾਂ

htvteam

ਪਹਿਲਗਾਮ ਹ/ਮ/ਲੇ ਤੋਂ ਬਾਅਦ ਅਟਾਰੀ ਬਾਰਡਰ ਤੇ ਗੁੰਜੀਆਂ ਅਜਿਹੀਆਂ ਆਵਾਜ਼ਾਂ

htvteam

ਇਟਲੀ: ਖੇਤਾਂ ”ਚ ਕੰਮ ਕਰਦੇ ਸਮੇਂ ਟਰੈਕਟਰ ਹੇਠਾਂ ਆਇਆ ਪੰਜਾਬੀ ਨੌਜਵਾਨ

htvteam