Htv Punjabi
Punjab Video

ਸੁਨੱਖੀ ਜਨਾਨੀ ਨੂੰ ਦਿਲ ਦੇ ਬੈਠਾ ਟਰੱਕ ਡ੍ਰਾਈਵਰ; ਰਾਤ ਨੂੰ ਯਾਰ ਨਾਲ ਮਿਲ ਮਾਸ਼ੂਕ ਨਾਲ ਕਰ ਗਿਆ ਪੁੱਠਾ ਕੰਮ

ਚਿੱਟੇ ਰੰਗ ਦੀ ਪੱਗ ਵਾਲਾ ਬੰਦਾ ਮੋਗਾ ਜ਼ਿਲ੍ਹੇ ਦੇ ਕੋਟ ਇਸੇ ਖਾਂ ਦਾ ਰਹਿਣ ਵਾਲਾ ਸੁਖਚੈਨ ਸਿੰਘ ਹੈ, ਜੋ ਕੁਆਰਾ ਹੈ ਤੇ ਪੇਸ਼ੇ ਤੋਂ ਟਰੱਕ ਡ੍ਰਾਈਵਰ ਹੈ | ਡਰਾਈਵਰੀ ਦੇ ਚਲਦਿਆਂ ਇਸਦਾ ਅਕਸਰ ਅੰਮ੍ਰਿਤਸਰ ਦੀ ਵੱਲਾ ਸਬਜ਼ੀ ਮੰਡੀ ‘ਚ ਆਉਣਾ ਜਾਣਾ ਰਹਿੰਦਾ ਸੀ, ਜਿੱਥੇ ਇਸਦੀ ਮੁਲਾਕਾਤ ਗੁਰਪ੍ਰੀਤ ਕੌਰ ਨਾਲ ਹੋ ਜਾਂਦੀ ਹੈ ਤੇ ਸੁਖਚੈਨ ਜਿਸਨੂੰ ਲੋਕ ਸੁਖਚੈਨ ਬਾਬਾ ਵੀ ਸਦਦੇ ਨੇ ਗੁਰਪ੍ਰੀਤ ਦੇ ਸੰਪਰਕ ਵਿਚ ਆ ਉਸਨੂੰ ਦਿਲ ਦੇ ਬੈਠਦਾ ਹੈ |

Related posts

ਹੋਲੀ ਨਹੀਂ ਖੇਡ੍ਹੀ ਤਾਂ ਦੋਸਤਾਂ ਨੇ ਹਾਕੀ ਖਿਡਾਰੀ ਦੇ ਮੂੰਹ ਤੇ ਪਾਇਆ ਤੇਜ਼ਾਬ, ਮੁੰਡੇ ਦੀ ਜ਼ਿੰਦਗੀ ਕਰਤੀ ਬਰਬਾਦ !

Htv Punjabi

ਪੁਲਿਸ ਨੇ ਕਾਬੂ ਕੀਤਾ ਬੇਸ਼ਰਮ ਚੋਰ !

htvteam

ਮਾਸੂਮ ਬੱਚੇ ਨਾਲ ਹੋਇਆ ਅਜਿਹਾ…..

htvteam