Htv Punjabi
Punjab Video

ਪਾਰਕਿੰਗ ਨੂੰ ਲੈ ਕੇ ਦੋ ਧਿਰਾਂ ਆਹਮੋ ਸਾਹਮਣੇ ਦੁਕਾਨਦਾਰ ਤੇ ਲਗਾਏ ਪਿਸਤੌਲ ਕੱਢ ਧਮਕਾਉਣ ਦੇ ਦੋਸ਼

ਮਾਮਲਾ ਹੈ ਜਲੰਧਰ ਦੇ ਗੜਾ ਇਲਾਕੇ ਦਾ, ਜਿੱਥੇ ਕਨਕ ਜਿਊਲਰਜ਼ ਨਾਂ ਹੇਠ ਸੁਨਿਆਰੇ ਦੀ ਦੁਕਾਨ ਚਲਾਉਣ ਵਾਲਾ ਸੁਨੀਲ ਭਾਰਦਵਾਜ ਦੀ ਅੱਜ ਸਵੇਰੇ ਮਾਰਕੀਟ ਵਿਚ ਸਕੂਟਰ ਪਾਰਕ ਕਰਨ ਨੂੰ ਲੈ ਕੇ ਦੂਜੇ ਦੁਕਾਨਦਾਰ ਨਾਲ ਬਹਿਸ ਹੋ ਗਈ | ਸੁਨੀਲ ਦਾ ਕਹਿਣਾ ਹੈ ਕਿ ਬਹਿਸ ਦੇ ਦੌਰਾਨ ਮੋਨੂੰ ਨਾਂ ਦੇ ਦੁਕਾਨਦਾਰ ਨੇ ਪਿਸਤੌਲ ਕੱਢ ਉਸਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ | ਪਰ ਜਦ ਮਾਮਲਾ ਥਾਣੇ ਪਹੁੰਚਿਆ ਤਾਂ ਮਾਮਲਾ ਸੁਲਝਣ ਦੀ ਬਜਾਏ ਇਸਤਰਾਂ ਹੋਰ ਉਲਝਦਾ ਨਜ਼ਰ ਆਇਆ

Related posts

ਜਲੰਧਰ ਅਤੇ ਪਠਾਨਕੋਟ ਹਾਈਵੇ ‘ਤੇ ਇੱਕ ਦੇ ਬਾਅਦ ਇੱਕ 25 ਵਾਹਨ ਟਕਰਾਏ

Htv Punjabi

ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਦੋ ਮੁੰਡੇ ਵੜ੍ਹਗੇ ਸੈਲੂਨ ‘ਚ

htvteam

ਸਮਾਜ ਸੇਵਾ ਲਈ ਪੰਜਾਬ ਆਉਣਾ ਦੇਖੋ ਪਿਆ ਕਿੰਨਾ ਮਹਿੰਗਾ

htvteam