Htv Punjabi
Entertainment India

ਸੁਸ਼ਾਂਤ ਦੇ ਪਿਤਾ ਨੇ ਵਕੀਲ ਨੂੰ ਕਿਹਾ- ਸੁਸਾਈਡ ਨਹੀਂ ਬਲਕਿ ਕਤਲ ਹੈ

ਸੁਸ਼ਾਂਤ ਸਿੰਘ ਰਾਜਪੂਰ ਦੀ ਮੌਤ ਦੇ ਮਾਮਲੇ ‘ਚ ਸੀਬੀਆਈ ਦੀ ਜਾਂਚ ਦਾ 14 ਵਾਂ ਦਿਨ। ਕੇਂਦਰੀ ਜਾਂਚ ਏਜੰਸੀ ਦੇ ਡੀਆਰਡੀਓ ਆਫਿਸ ‘ਚ ਰੀਆ ਚੱਕਰਵਰਤੀ ਦੇ ਪਿਤਾ ਇੰਦਰਜੀਤ ਚੱਕਰਵਰਤੀ ਨਾਲ ਪੁੱਛਗਿੱਛ ਹੋਈ। ਇਸ ਤੋਂ ਪਹਿਲਾਂ ਉਹਨਾਂ ਤੋਂ ਪਿਛਲੇ ਦੋ ਦਿਨਾਂ ‘ਚ 18 ਘੰਟੇ ਸਵਾਲ ਜਵਾਬ ਕੀਤੇ ਗਏ। ਸੁਸ਼ਾਂਤ ਦੇ ਘਰ ‘ਚ ਕੰਮ ਕਰਨ ਵਾਲੇ ਨੀਰਜ ਅਤੇ ਕੇਸ਼ਵ ਅਤੇ ਉਹਨਾਂ ਦੀ ਥੇਰੀਪਿਸਟ ਸੁਸਾਨ ਤੋਂ ਵੀ ਪੁੱਛਗਿੱਛ ਕੀਤੀ ਗਈ।

ਓਧਰ ਐਨਬੀਸੀ ਨੇ ਡਰੱਗ ਮਾਮਲੇ ‘ਚ ਅਤੇ ਈਡੀ ਨੇ ਵਿੱਤੀ ਮਾਮਲੇ ‘ਚ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਵਿੱਚ ਸੁਸ਼ਾਂਤ ਦੇ ਪਿਤਾ ਕੇਕੇ ਸਿੰਘ ਦੇ ਵਕੀਲ ਵਿਕਾਸ ਸਿੰਘ ਨੇ ਵੀਰਵਾਰ ਨੂੰ ਕਿਹਾ, ਪਰਿਵਾਰ ਨੂੰ ਸ਼ੱਕ ਹੈ ਕੇ ਇਹ ਆਤਮਹੱਤਿਆ ਨਹੀਂ ਸਗੋਂ ਹੱਤਿਆ ਹੈ।

ਏਨਸੀਬੀ ਨੇ ਡਰੱਗ ਮਾਮਲੇ ‘ਚ ਗ੍ਰਿਫਤਾਰ ਜੈਦ ਵਿਲਾਣਾ ਨੂੰ ਕੋਰਟ ‘ਚ ਪੇਸ਼ ਕੀਤਾ । ਉਸ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐੱਨਸੀਬੀ ਨੇ ਅਦਾਲਤ ‘ਚ ਜੈਦ ਦੀ ੧੦ ਦਿਨ ਦੀ ਰਿਮਾਂਡ ਮੰਗੀ ਸੀ। ਸੁਸ਼ਾਂਤ ਮਾਮਲੇ ‘ਚ ਸੀਬੀਆਈ ਨੇ ਬੰਟੀ ਸਜੰਦੇਹ ਨਾਲ ਵੀ ਪੁੱਛੋਗਿਛ ਕੀਤੀ। ਸੰਜੀ ਕਾਰਨਰ ਸਟੋਨ ਕੰਪਨੀ ਦੇ ਸੀਈਓ ਹਨ। ਸੁਸ਼ਾਂਤ ਦੀ ਸਾਬਕਾ ਮੈਨੇਜਰ ਦਿਸ਼ਾ ਸਾਲਿਆਨ ਇਸ ਕੰਪਨੀ ‘ਚ ਕੰਮ ਕਰਦੀ ਸੀ।

Related posts

ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕੀਤੀ ਥੂ-ਥੂ

htvteam

Big Breaking- Sidhu Moosewala ਦੇ ਹੱਥ ਆਈ AK- 47, ਠਾਹ ਠਾਹ ਚਲਾਈਆਂ ਗੋਲੀਆਂ, ਡੀਐਸਪੀ ਅਮਿਤ 9 ‘ਤੇ ਹੋਇਆ ਪਰਚਾ, ਕਿਸੇ ਵੇਲੇ ਵੀ ਹੋ ਸਕਦੀ ਐ ਗ੍ਰਿਫਤਾਰੀ

Htv Punjabi

ਓਡੀਸ਼ਾ-ਤੇਲੰਗਾਨਾ ‘ਚ ਭਾਰੀ ਮੀਂਹ: ਪੱਥਰ ਡਿੱਗਣ ਨਾਲ 2 ਮਹੀਨਿਆਂ ਦੀ ਬੱਚੀ ਸਮੇਤ 9 ਦੀ ਮੌਤ

htvteam