Htv Punjabi
Punjab Video

15 ਗਰਭਵਤੀ ਜਨਾਨੀਆਂ ਨਾਲ ਨਰਸਾਂ ਨੇ ਦੇਖੋ ਕੀ ਕੀਤਾ! ਰੁਕੇ ਸਾਹ

ਸੰਗਰੂਰ ਹਸਪਤਾਲ ਦੇ ਵਿੱਚ ਮੱਚੀ ਹਫੜਾ ਦਫੜੀ
ਗਲਤ ਗੁਲੂਕੋਜ਼ ਲਗਾਉਣ ਨਾਲ 15 ਦੇ ਲਗਭਗ ਗਰਭਪਤੀ ਔਰਤਾਂ ਇਨਫੈਕਟਡ
ਔਰਤਾਂ ਨੂੰ ਐਮਰਜੈਸੀ ਹਾਲਾਤਾਂ ਵਿੱਚ ਲੱਗੀ ਆਕਸੀਜਨ
ਲਗਭਗ ਸਾਰੀਆਂ ਔਰਤਾਂ ਬੱਚੇ ਨੂੰ ਦੇ ਚੁੱਕੀਆਂ ਸਨ ਜਨਮ
ਐਸਐਮਓ ਡਾਕਟਰ ਬਲਜੀਤ ਅਨੁਸਾਰ ਇੱਕ ਦੀ ਹਾਲਾਤ ਬੇਹੱਦ ਨਾਜ਼ੁਕ
ਪਰਿਵਾਰਾਂ ਦੇ ਵਿੱਚ ਗੁੱਸੇ ਅਤੇ ਡਰ ਦਾ ਮਾਹੌਲ
ਹਸਪਤਾਲ ਚ 15 ਗਰਭਵਤੀ ਜਨਾਨੀਆਂ ਨੂੰ ਲਾਇਆ ਗੁਲੂਕੋਜ਼
10 ਮਿੰਟਾਂ ਬਾਅਦ ਆਉਣ ਲੱਗੀ ਮੂੰਹ ਚੋਂ ਝੱਗ, ਸਾਹ ਹੋਏ ਬੰਦ!
ਨਰਸਾਂ ਸਣੇ ਡਾਕਟਰਾਂ ਨੂੰ ਪੈ ਗਈਆਂ ਭਾਜੜਾਂ, ਬਣਿਆ ਅਜਿਹਾ ਸੀਨ!,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਯੂਥ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਗੁਰਲਾਲ ਸਿੰਘ ਭਲਵਾਨ ਦਾ ਹੋਇਆ ਅੰਤਿਮ ਸੰਸਕਾਰ

htvteam

ਬੈਂਕ ਦਾ ਸਾਬਕਾ ਗਾਰਡ ਹੀ ਨਿਕਲਿਆ ਮਾਸਟਰਮਾਈਂਡ

Htv Punjabi

ਨੌਜਵਾਨ ਮੁੰਡੇ ਕਾਰ ਚ ਕਰ ਰਹੇ ਸੀ ਪੁੱਠਾ ਕੰਮ

htvteam

Leave a Comment