Htv Punjabi
Punjab Video

30 ਕਿੱਲੋਮੀਟਰ ਤੋਂ ਬੰਦੇ ਨੂੰ ਕਿਵੇਂ ਖਿੱਚ ਲਿਆਈ ਮੌਤ; ਸਾਰਾ ਸੀਨ CCTV ਕੈਮਰੇ ‘ਚ ਕੈਦ

ਦਹਿਸ਼ਤ ਭਰਿਆ ਇਹ ਮਾਮਲਾ ਜਲੰਧਰ ਦੇ ਥਾਣਾ ਰਾਮਾਮੰਡੀ ਦੀ ਹੱਦ ਵਿਚ ਪੈਂਦੇ ਸਤਨਾਮ ਨਗਰ ਦਾ ਹੈ, ਜਿੱਥੇ ਬੀਤੀ ਰਾਤ ਬਲਜਿੰਦਰ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਘਰ ਗੋਰਾਇਆ ਤੋਂ ਉਸਦਾ ਦੋਸਤ ਰਵਿੰਦਰ ਸੋਨੂੰ ਰੁੜਕਾ ਕਲਾਂ ਮਿਲਣ ਆਇਆ ਸੀ | ਇਸੇ ਦੌਰਾਨ ਬਲਜਿੰਦਰ ਦਾ ਗੁਆਂਢੀ ਤੇ ਇੱਕ ਰਿਸ਼ਤੇਦਾਰ ਗੁਰਮੀਤ ਸਿੰਘ ਔਲਖ ਜੋ ਕਿ ਟੈਕਸੀ ਯੂਨੀਅਨ ਦਾ ਪ੍ਰਧਾਨ ਤੇ ਸਾਬਕਾ ਸਿਆਸੀ ਆਗੂ ਦੱਸਿਆ ਜਾ ਰਿਹਾ ਹੈ ਵਿਚਾਲੇ ਮੋਟਰ ਸਾਈਕਲ ਅੰਦਰ ਬਾਹਰ ਕਰਨ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ | ਜਿਸ ਕਰਕੇ ਰਾਤ ਤਕਰੀਬਨ 9 ਵਜੇ ਸ਼ਰਾਬ ਦੇ ਨਸ਼ੇ ‘ਚ ਟੱਲੀ ਗੁਰਮੀਤ ਸਿੰਘ ਔਲਖ ਵੱਲੋਂ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਗੋਲੀਆਂ ਚਲਾ ਦਿੱਤੀਆਂ । ਗੋਲੀ ਲੱਗਣ ਨਾਲ ਬਾਊਂਸਰ ਰਵਿੰਦਰ ਸੋਨੂੰ ਰੁੜਕਾ ਕਲਾਂ ਦੀ ਮੌਤ ਹੋ ਜਾਂਦੀ ਹੈ ਅਤੇ ਬਲਜਿੰਦਰ ਦੀ ਮਾਤਾ ਗੋਲੀ ਲੱਗਣ ਨਾਲ ਗੰਭੀਰ ਜ਼ਖਮੀ |

Related posts

ਦੇਖੋ ਪੁਲਿਸ ਵਾਲੇ ਦੀ ਯਾਰੀ ਨੇ ਸੁਨੱਖੀ ਕੁੜੀ ਦਾ ਕੀ ਹਾਲ ਕਰਤਾ

htvteam

ਆਹ ਦੇਖ ਲਓ ਲਾਲ ਰੰਗ ਦੀ ਚੀਜ਼ ਨੇ ਹਵਾ ‘ਚ ਚਕਾਈਆਂ ਛਾਲਾਂ

htvteam

ਵੋਟਾਂ ਦੀ ਖ਼ਾਤਿਰ ਐਮਐਲਏ ਸਾਬ ਕਰ ਗਏ ਪਰਿਵਾਰ ਨਾਲ ਕੋਝਾ ਮਜ਼ਾਕ

htvteam

Leave a Comment