Htv Punjabi
Punjab Video

4011 ਲੋਕਾਂ ਦਾ ਹੋਇਆ ਅੰਤਿਮ ਸਸਕਾਰ

ਲੁਧਿਆਣਾ ਚ ਮਾਰਸ਼ਲ ਏਡ ਫਾਊਂਡੇਸ਼ਨ ਵੱਲੋਂ ਹੁਣ ਤੱਕ
4011 ਲਵਾਰਸ ਡੈਡ ਬੋਡੀਆਂ ਦਾ ਕੀਤਾ ਗਿਆ ਅੰਤਿਮ ਸੰਸਕਾਰ
ਮਾਰਸਲ ਏਡ ਫਾਉਂਡੇਸ਼ਨ ਦੇ ਪ੍ਰਧਾਨ ਕੇਸ਼ਵ ਗੁੱਡੂ ਨੇ ਦਿੱਤੀ ਜਾਣਕਾਰੀ
ਲਾਵਾਰਸਾਂ ਦੀ ਵਾਰਸ ਬਣੀ ਮਾਰਸ਼ਲੇਡ ਫਾਊਂਡੇਸ਼ਨ ਦੇ ਵੱਲੋਂ ਅੱਜ ਮੁੜ ਤੋਂ ਤਿੰਨ ਡੈਡ ਬਾਡੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ ਉਧਰ ਮਾਰਸ਼ਲੇਟ ਦੇ ਪ੍ਰਧਾਨ ਅਤੇ ਲੁਧਿਆਣਾ ਨਗਰ ਨਿਗਮ ਦੇ ਜੋਨਲ ਕਮਿਸ਼ਨਰ ਜਸਦੇਵ ਸਿੰਘ ਸੇਖੋ ਨੇ ਇਸ ਵਿੱਚ ਭੂਮਿਕਾ ਨਿਭਾਉਂਦੇ ਹੋਏ ਦੱਸਿਆ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਅਜਿਹੀ ਲੋਕਾਂ ਦਾ ਅੰਤਿਮ ਸੰਸਕਾਰ ਕਰਦੇ ਨੇ ਜਿਨਾਂ ਦਾ ਕੋਈ ਪਰਿਵਾਰਿਕ ਮੈਂਬਰ ਸਾਹਮਣੇ ਨਹੀਂ ਆਉਂਦਾ ਉਹਨਾਂ ਕਿਹਾ ਕਿ ਇਹ ਸਾਰਾ ਦਾਨੀ ਸੱਜਣਾਂ ਦੇ ਨਾਲ ਮਿਲ ਕੇ ਉਹ ਇੱਕ ਫਾਊਂਡੇਸ਼ਨ ਦੇ ਜਰੀਏ ਚਲਾ ਰਹੇ ਨੇ ਉਹਨਾਂ ਕਿਹਾ ਕਿ ਹੁਣ ਤੱਕ 4011 ਲਵਾਰਸ ਡੈਡ ਬਾਡੀਆਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਲਈ ਆਈ ਮੰਦਭਾਗੀ ਖ਼ਬਰ, ਪੰਜਾਬ ਦੇ 4 ਜਵਾਨਾਂ ਪੀਤਾ ਸ਼ਹੀਦੀ ਦਾ ਜਾਮ

htvteam

ਲਓ ਜੀ ਹੁਣ ਉਗਰਾਹਾਂ ਜਥੇਬੰਦੀ ਉਤਰੀ ਮੈਂਦਾਨ ‘ਚ ਭਰ-ਭਰ ਬੱਸਾਂ ਤੇ ਟਰਾਲੀਆਂ ਦੇ ਕਾਫਲੇ ਦਿੱਲੀ ਨੂੰ ਸਿੱਧੈ

htvteam

ਲੀਵਰ ਨੂੰ 7 ਦਿਨਾਂ ‘ਚ ਬਿਲਕੁੱਲ ਨਵਾਂ ਵਰਗਾ ਬਣਾਉਣ ਦਾ ਨੁਸਕਾ

htvteam

Leave a Comment