Htv Punjabi
Punjab

ਡੀਈਓ ਨੂੰ ਰਾਤ 9 ਵਜੇ ਤੱਕ ਆਪਣੀ ਲੋਕੇਸ਼ਨ ਵਟਸਐਪ ਗਰੁੱਪ ਵਿੱਚ ਪਾਉਣੀ ਪਵੇਗੀ

ਅੰਮ੍ਰਿਤਸਰ : ਸਿੱਖਿਆ ਵਿਭਾਗ ਨੇ ਚਿੱਠੀ ਜਾਰੀ ਕਰਕੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਬਿਨ੍ਹਾਂ ਇਜ਼ਾਜ਼ਤ ਦੇ ਸਟੇਸ਼ਨ ਨਾ ਛੱਡਣ ਦਾ ਹੁਕਮ ਦਿੱਤਾ ਹੈ l ਸਿੱਖਿਆ ਮੰਤਰੀ ਵੱਲੋਂ 24 ਜਨਵਰੀ ਨੂੰ ਨਿਰਦੇਸ਼ ਦਿੱਤੇ ਗਏ ਸਨ l ਚਿੱਠੀ ਵਿੱਚ ਕਿਹਾ ਗਿਆ ਹੈ ਕਿ ਜੇਕਰ ਕਿਸੀ ਹਾਲਤ ਵਿੱਚ ਸਿੱਖਿਆ ਅਧਿਕਾਰੀ ਨੂੰ ਆਪਣਾ ਸਟੇਸ਼ਨ ਛੱਡਣਾ ਹੈ ਤਾਂ ਉਸ ਨੂੰ ਮੰਤਰੀ, ਡੀਜੀਐਸਈ ਅਤੇ ਡੀਪੀਆਈ ਦੀ ਮਨਜ਼ੂਰੀ ਲੈਣੀ ਪਵੇਗੀ l ਚਿੱਠੀ ਵਿੱਚ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਡੀਈਓ ਨੂੰ ਸ਼ਾਮ 8 ਤੋਂ 9 ਵਜੇ ਦੇ ਵਿੱਚ ਵਟਸਐਪ ਗਰੁੱਪ ਵਿੱਚ ਆਪਣੀ ਲੋਕੇਸ਼ਨ ਭੇਜਣੀ ਪਵੇਗੀ l ਇਸ ਨਾਲ ਡੀਈਓ ਦੀ ਲੋਕੇਸ਼ਨ ਨੂੰ ਟਰੇਸ ਕਰਨ ਵਿੱਚ ਆਸਾਨੀ ਹੋਵੇਗੀ l ਉੱਥੇ, ਇਸ ਤਰ੍ਹਾ ਦੇ ਫਰਮਾਨ ‘ਤੇ ਅਧਿਆਪਕ ਜੱਥੇਬੰਦੀ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਨੇ ਕਿਹਾ ਕਿ ਉਹ ਰਵੈਈਆ ਵਿਭਾਗ ਨੂੰ ਬਰਬਾਦ ਕਰ ਦੇਵੇਗਾ l

Related posts

ਅਨਾਰਾਂ ‘ਚੋਂ ਨਿਕਲੇ ਨੋਟਾਂ ਦੇ ਅੰਬਾਰ; ਦੁਕਾਨਦਾਰ ਦੇ ਉੱਡੇ ਹੋਸ਼

htvteam

ਫਿਰੌਤੀ ਮੰਗਣ ਤੋਂ ਬਾਅਦ ਨਿਜੀ ਹਸਪਤਾਲ ‘ਤੇ ਕੀਤੀ ਫਾਇਰਿੰਗ

htvteam

ਦਿਖਾਵਾ ਕਰਨ ਵਾਲਿਆਂ ਨਾਲ ਐਂਵੇ ਹੁੰਦਾ ਹੈ

htvteam

Leave a Comment