Htv Punjabi
Punjab

ਮੁੱਖਮੰਤਰੀ ਦੇ ਖਿਲਾਫ ਇਸ ਮਾਮਲੇ ਵਿੱਚ ਸੁਣਵਾਈ 9 ਮਾਰਚ ਨੂੰ

ਲੁਧਿਆਣਾ : ਇਨਕਮ ਟੈਕਸ ਮਹਿਕਮੇ ਵੱਲੋਂ ਦਾਇਰ ਬੇਨਾਮੀ ਸੰਪਤੀ ਮਾਮਲੇ ਵਿੱਚ ਮੁਲਜ਼ਮ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਦਾਇਰ ਮਾਮਲੇ ਦੀ ਸੁਣਵਾਈ ਸ਼ਨੀਵਾਰ ਨੰ ਵਕੀਲਾਂ ਦੀ ਹੜਤਾਲ ਦੇ ਕਾਰਨ ਟਲ ਗਈ l ਸੀਜੇਐਮ ਪੀਐਸ ਕਾਲਕਾ ਦੀ ਅਦਾਲਤ ਨੇ ਅਗਲੀ ਤਰੀਕ 9 ਮਾਰਚ ਤੈਅ ਕੀਤੀ ਹੈ.ਦੱਸ ਦਈਏ ਕਿ ਇਨਕਮ ਟੈਕਸ ਮਹਿਕਮੇ ਦੇ ਅਫਸਰ ਵੱਲੋਂ ਇਸ ਮਾਮਲੇ ਵਿੱਚ ਇੱਥੇ ਦੀ ਅਦਾਲਤ ਵਿੱਚ ਕ੍ਰਿਮਿਨਲ ਕਪਲੇਂਟ ਦਾਇਰ ਕੀਤੀ ਗਈ ਸੀ l ਜਿਸ ਵਿੱਚ ਮੁਲਜ਼ਮ ਕੈਪਟਨ ਅਮਰਿੰਦਰ ਸਿੰਘ ਦੁਆਰਾ ਆਪਣੀ ਸੰਪਤੀ ਦੇ ਬਾਰੇ ਵਿੱਚ ਤੱਥ ਲੁਕਾਉਣ ਅਤੇ ਸਰਕਾਰੀ ਕੰਮਕਾਰ ਵਿੱਚ ਬਾਧਾ ਜਿਹੇ ਇਲਜ਼ਾਮ ਲਾਏ ਗਏ ਸਨ l ਇਸ ਮਾਮਲੇ ਵਿੱਚ ਮਹਿਕਮੇ ਦੇ ਵਕੀਲ ਆਰ ਕੇ ਗੁਪਤਾ ਦੁਆਰਾ ਗਵਾਹੀਆਂ ਦਰਜ ਕਰਵਾਈਆਂ ਜਾ ਚੁੱਕੀਆਂ ਹਨ l

Related posts

ਦੇਖੋ ਜਨਾਨੀ ਦੀ ਇੱਜਤ ਬਚਾਉਣ ਲਈ ਮੁਲਾਜ਼ਮ ਆਹ ਕੀ ਕਰ ਗਿਆ

htvteam

ਸੁਖਬੀਰ ਬਾਦਲ ਕੋਲੋਂ ਨਹੀਂ ਦੇਖ ਹੋਈ ਭਰਾ ਬਾਦਲ ਦੀ ਇਹ ਹਾਲਤ

htvteam

ਬੱਚੇਦਾਨੀਆਂ ਦੀਆਂ ਗੱਠਾਂ, ਰਸੌਲੀਆਂ ਇਕੋ ਵਾਰ ‘ਚ ਖਤਮ

htvteam

Leave a Comment