Htv Punjabi
Uncategorized

ਰਾਮ ਰਹੀਮ ਨਾਲ ਛੇਵੀਂ ਵਾਰ ਮੁਲਾਕਾਤ ਕਰਨ ਸੁਨਾਰੀਆ ਜ਼ੇਲ੍ਹ ਪਹੁੰਚੀ ਹਨੀਪ੍ਰੀਤ

ਰੋਹਤਕ : ਗੁਰਮੀਤ ਰਾਮ ਰਹੀਮ ਨਾਲ ਸੋਮਵਾਰ ਨੂੰ ਉਨ੍ਹਾਂ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਸੁਨਾਰੀਆ ਜ਼ੇਲ੍ਹ ਵਿੱਚ ਮੁਲਾਕਾਤ ਕਰਨ ਪਹੁੰਚੀ l ਹਨੀਪ੍ਰੀਤ ਦੁਪਹਿਰ ਕਰੀਬ ਢਾਈ ਵਜੇ ਕਾਰ ਵਿੱਚ ਜ਼ੇਲ੍ਹ ਪਹੁੰਚੀ ਸੀ l ਇੱਥੇ ਕਰੀਬ 20 ਮਿੰਟ ਤੱਕ ਹਨੀਪ੍ਰੀਤ ਨੇ ਰਾਮ ਰਹੀਮ ਨਾਲ ਮੁਲਾਕਾਤ ਕੀਤੀ l ਅੰਬਾਲਾ ਜ਼ੇਲ੍ਹ ਤੋਂ ਜ਼ਮਾਨਤ ਮਿਲਣ ਦੇ ਬਾਅਦ ਹਨੀਪ੍ਰੀਤ ਛੇਵੀਂ ਵਾਰ ਸੁਨਾਰੀਆ ਜ਼ੇਲ੍ਹ ਵਿੱਚ ਮੁਲਾਕਾਤ ਕਰਨ ਪਹੁੰਚੀ ਸੀ l ਹਨੀਪ੍ਰੀਤ ਦੇ ਇਲਾਵਾ ਰਾਮ ਰਹੀਮ ਦੇ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਰਾਜਿੰਦਰ ਸਿੰਘ ਅਤੇ ਡੇਰਾ ਚੇਅਰਪਰਸਨ ਸ਼ੋਭਾ ਗੋਰਾ, ਚਚੇਰਾ ਭਾਈ ਚਰਨ ਸਿੰਘ ਪਹੁੰਚੇ l ਜ਼ੇਲ੍ਹ ਪ੍ਰਸ਼ਾਸਨ ਦੇ ਅਨੁਸਾਰ ਹਨੀਪ੍ਰੀਤ ਦੀ ਜ਼ੇਲ੍ਹ ਮੈਨੁਅਲ ਦੇ ਮੁਤਾਬਿਕ 20 ਮਿੰਟ ਤੱਕ ਮੁਲਾਕਾਤ ਕਰਾਈ ਗਈ l

Related posts

ਹਰਿਆਣਾ ਦੇ ਡਿਪਟੀ ਸੀਐੱਮ ਬਠਿੰਡਾ ਮਾਰਨ ਲੱਗੇ ਗੇੜੀਆਂ?

htvteam

ਬੀਐਮਸੀ ਦੇ ਮੰਗੇ ਹੋਏ ਸਮੇਂ ਤੋਂ ਬਾਅਦ ਬੰਬੇ ਹਾਈਕੋਰਟ ਨੇ ਦਿੱਤਾ ਕਰਾਰਾ ਜਵਾਬ,, ਕੰਗਨਾ ਹੋਈ ਪੂਰੀ ਖੁਸ਼

htvteam

ਨੌਜਵਾਨਾਂ ਨਾਲ ਕਾਤਲਾਂ ਨੇ ਕੱਢੀ ਜਨਮਾਂ ਜਨਮਾਂ ਦੀ ਦੁਸ਼ਮਣੀ, ਨਾਲੇ ਬੰਨ੍ਹੇ ਹੱਥ ਪੈਰ ਤੇ ਨਾਲੇ ਅੱਗ ਲਾਕੇ ਸਾੜ ਦਿੱਤਾ ਮੂੰਹ 

Htv Punjabi

Leave a Comment