Htv Punjabi
Punjab

ਕੋਰੋਨਾ ਨਾਲ ਲੋਕ ਮਰ ਰਹੇ ਨੇ, ਬਰਬਾਦ ਹੋ ਰਹੇ ਨੇ, ਪਰ ਆਹ ਸਾਰੇ ਭੰਗੜੇ ਪਾ ਰਹੇ ਨੇ, ਜੇ ਨਹੀਂ ਯਕੀਨ ਤਾਂ ਆਹ ਪੜ੍ਹੋ!

ਮੋਹਾਲੀ : ਕੋਰੋਨਾ ਕਾਲ ਦੇ ਚਲਦੇ ਪੰਜਾਬ ਸਕੂਲ ਸਿੱਖਿਆ ਬੋਰਡ ਇਸ ਬਾਰ 5ਵੀਂ, 8ਵੀਂ, 10ਵੀਂ ਦੇ ਪੇਪਰ ਪੂਰੇ ਨਹੀਂ ਲੈ ਸਕੇ ਸਨ।ਇਸਲਈ ਬੋਰਡ ਨੇ ਸ਼ੁੱਕਰਵਾਰ ਦੇਰ ਸ਼ਾਮ 5ਵੀਂ, 8ਵੀਂ, 10ਵੀਂ ਦਾ ਰਿਜ਼ਲਟ ਘੋਸ਼ਿਤ ਕਰਦੇ ਹੋਏ ਇਹਨਾਂ ਪੇਪਰਾਂ ਦੇ ਰੈਗੂਲਰ ਵਿਦਿਆਰਥੀਆਂ ਨੂੰ ਪਾਸ ਕਰ ਦਿੱਤਾ।
10ਵੀਂ ਦੇ ਸਿਰਫ ਰੈਗੂਲਰ ਅਤੇ ਰੀ ਅਪੀਅਰ ਕੈਟੇਗਰੀ ਦੇ ਵਿਦਿਆਰਥੀ ਹੀ ਇਸ ਵਿੱਚ ਸ਼ਾਮਿਲ ਕੀਤੇ ਗਏ ਸਨ, ਜਦਕਿ 10ਵੀਂ ਦੇ ਐਡੀਸ਼ਨਲ ਸਬਜੈਕਟ, ਪੇਪਰ ਵਿੱਚ ਸੁਧਾਰ, ਓਪਨ ਸਕੂਲ ਅਤੇ ਗੋਲਡਨ ਚਾਂਸ ਦੇ ਸਾਰੇ ਰਜਿਸਟਰੇਡ ਵਿਦਿਆਰਥੀਆਂ ਦੇ ਪੇਪਰ ਲਏ ਜਾਣਗੇ।ਇਸਨੂੰ ਲੈ ਕੇ ਡੇਟ ਸ਼ੀਟ ਵੀ ਬਾਅਦ ਵਿੱਚ ਜਾਰੀ ਹੋਵੇਗੀ।ਬੋਰਡ ਵਲੋਂ ਦਸਿਆ ਗਿਆ ਕਿ ਸਾਰੇ ਵਿਦਿਆਰਥੀ ਬੋਰਡ ਦੀ ਵੈਬਸਾਈਟ ਤੇ ਆਪਣਾ ਰਿਜ਼ਲਟ ਦੇਖ ਸਕਦੇ ਹਨ।ਬੋਰਡ ਵਲੋਂ ਹਲੇ ਤੱਕ 12ਵੀਂ ਦੇ ਰਿਜ਼ਲਟ ਨੂੰ ਲੈ ਕੇ ਕੋਈ ਫੈਸਲਾ ਨਹੀਂ ਕੀਤਾ ਹੈ।

Related posts

ਆਹ ਜੋੜੇ ਨੇ ਕੀਤਾ ਅਨੋਖਾ ਕੰਮ, ਪੁੱਠੇ ਚੱਲ ਕੇ, ਲੋਕਾਂ ਨੂੰ ਪਾ ਰਿਹੇ ਸਿੱਧੇ ਰਾਹ

htvteam

ਦੇਖੋ ਮੁੰਡੇ ਨੇ ਮੁੰਡੇ ਨਾਲ ਹੀ ਕਰਤਾ ਉਹੀ ਕੰਮ

htvteam

ਕਾਮੇਡੀਅਨ ਭਜਨਾ ਨੂੰ ਸਟੇਜ ਸ਼ੋਅ ਦੇ ਦੌਰਾਨ ਅਧਰੰਗ ਦਾ ਅਟੈਕ

Htv Punjabi

Leave a Comment