Htv Punjabi
Uncategorized

BIG BREAKING:ਮੋਦੀ ਦੀ ਵੈੱਬਸਾਈਟ ਦਾ ਟਵੀਟਰ ਅਕਾਂਊਟ ਹੈਕ, ਟਵੀਟਰ ਨੇ ਕਿਹਾ-ਤੇਜ਼ੀ ਨਾਲ ਹੋ ਰਹੀ ਜਾਂਚ

ਇਸ ਵੇਲੇ ਦੀ ਵੱਡੀ ਖਬਰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪ੍ਰਸਨਲ ਟਵੀਟਰ ਅਕਾਂਊਟ ਦੀ ਆਈ ਹੈ ਜਿਹੜਾ ਕੇ ਹੈਕ ਹੋ ਗਿਆ। ਹੈਕਰ ਨੇ ਇਸ ‘ਚ ਪੀਐੱਮ ਰਿਲੀਫ ਫੰਡ ‘ਚ ਦਾਨ ਕਰਨ ਦੀ ਅਪੀਲ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦਾਨ ਕਰੀਪਟੋ ਕਰੰਸੀ ਬਿਟਕੋਆਨਿ ‘ਚ ਮੰਗਿਆ ਗਿਆ ਹੈ, ਹਾਲਕਿ ਇਹ ਟਵੀਟ ਨਾਲ ਦੀ ਨਾਲ ਡਲਟਿ ਕਰ ਦਿੱਤਾ ਗਿਆ। ਟਵੀਟਰ ਨੇ ਕਿਹਾ ਹੈ,” ਅਸੀਂ ਵੱਡੇ ਪੱਧਰ ‘ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ। ਹਾਲੇ ਹੋਰ ਟਵੀਟਰ ਅਕਾਂਊਟਾਂ ਦੇ ਪ੍ਰਭਾਵਿਤ ਹੋਣ ਦੀ ਜਾਣਕਰੀ ਨਹੀਂ ਹੈ।

ਹੈਕਰ ਨੇ ਹੋਰ ਟਵੀਟ ‘ਚ ਲਿਖਿਆ,” ਇਹ ਅਕਾਂਊਟ ਜਾਨ ਵਿਕ ਨੇ ਹੈਕ ਕੀਤਾ ਹੈ। ਅਸੀਂ ਪੇਟੀਐਮ ਮਾਲ ਹੈਕ ਨਹੀਂ ਕੀਤਾ ਹੈ’ ਟਵੀਟਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟ ਦੇ ਅਨੁਸਾਰ , ਅਕਾਂਊਟ ਵੀਰਵਾਰ ਸਵੇਰੇ ਸਵਾ ਤਿੰਨ ਵਜੇ ਹੈਕ ਕੀਤਾ ਗਿਆ।

Related posts

ਨੌਜਵਾਨਾਂ ਨਾਲ ਕਾਤਲਾਂ ਨੇ ਕੱਢੀ ਜਨਮਾਂ ਜਨਮਾਂ ਦੀ ਦੁਸ਼ਮਣੀ, ਨਾਲੇ ਬੰਨ੍ਹੇ ਹੱਥ ਪੈਰ ਤੇ ਨਾਲੇ ਅੱਗ ਲਾਕੇ ਸਾੜ ਦਿੱਤਾ ਮੂੰਹ 

Htv Punjabi

ਮਾਸ਼ੂਕ ਨੂੰ ਮਿਲਣ ਗਏ ਆਸ਼ਿਕ ਦਾ ਮਸ਼ੂਕ ਦੇ ਭਰਾਵਾਂ ਨੇ ਸੜਕ ‘ਤੇ ਲਿਜਾਕੇ ਸ਼ਰੇਆਮ ਦੇਖੋ ਕੀ ਕੀਤਾ ਹਾਲ ! 

Htv Punjabi

ਭਾਰਤ ਵਿੱਚ ਆਈਫੋਨ-16 ਸੀਰੀਜ਼ ਦੀ ਵਿਕਰੀ ਅੱਜ ਤੋਂ ਸ਼ੁਰੂ

htvteam