Htv Punjabi
Uncategorized

ਲੰਡਨ ਕੋਰਟ ‘ਚ ਅਨਿਲ ਅੰਬਾਨੀ ਦਾ ਬਿਆਨ,’ ਗਹਿਣੇ ਵੇਚ ਕੇ ਪੂਰੀ ਕੀਤੀ ਵਕੀਲਾਂ ਦੀ ਫੀਸ

ਕਰਜ਼ ਦੇ ਬੋਝ ਥੱਲੇ ਦੱਬੇ ਰਿਲਾਇੰਸ ਗੁਰੱਪ ਦੇ ਚੇਅਰਮੈਨ ਅਨਿਲ ਅੰਬਾਨੀ ਨੇ ਸ਼ੁੱਕਰਵਾਰ ਨੂੰ ਲੰਡਨ ਕੋਰਟ ‘ਚ ਕਿਹਾ ਕਿ ਉਹ ਸਾਦਾ ਜੀਵਨ ਜਿਉਂਦੇ ਹਨ, ਕੇਵਲ ਇਕ ਕਾਰ ‘ਤੇ ਰਹਿੰਦੇ ਹਨ ਤੇ ਗਹਿਣੇ ਵੇਚ ਕੇ ਵਕੀਲਾਂ ਦੀ ਫੀਸ ਚੁਕਾਉਂਦੇ ਹਨ। ਚੀਨ ਨੇ ਤਿੰਨ ਸਰਕਾਰੀ ਬੈਂਕਾਂ ਤੋਂ ਲੋਨ ਲੈਣ ਦੇ ਮਾਮਲੇ ‘ਚ ਅਨਿਲ ਅੰਬਾਨੀ ਪਹਿਲੀ ਵਾਰ ਵੀਡੀਓ ਕਾਨਫ੍ਰਸਿੰਗ ਦੇ ਜ਼ਰੀਏ ਲੰਡਨ ਦੀ ਹਾਈਕੋਰਟ ‘ਚ ਪੇਸ਼ ਹੋਏ ਸਨ।

ਅਨਿਲ ਅੰਬਾਨੀ ਨੇ ਕਿਹਾ ਹੈ ਕਿ ਜਨਵਰੀ ‘ਚ ਜੂਨ 2020 ਦੇ ਵਿੱਚ ਗਹਿਣੇ ਵੇਚ ਕਿ ਉਨ੍ਹਾਂ ਨੇ 9.9 ਕਰੋੜ ਰੁਪਏ ਜੁਟਾਏ ਸਨ। ਹੁਣ ਉਹਨਾਂ ਦੇ ਕੋਲ ਆਪਣਾ ਕੁੱਝ ਨਹੀਂ ਹੈ। ਕਾਰਾਂ ਦੇ ਕਾਫਿਲੇ ‘ਤੇ ਸਵਾਲ ‘ਤੇ ਅਨਿਲ ਅੰਬਾਨੀ ਨੇ ਕਿਹਾ ਇਹ ਮੀਡੀਆ ਦੀ ਆਧਾਰਹੀਨ ਖਬਰਾਂ ਹਨ। ਉਨ੍ਹਾਂ ਦੇ ਕੋਲ ਕਦੇ ਵੀ ਰੋਲਸ- ਰਾਇਲ ਕਾਰ ਨਹੀਂ ਹੈ। ਮੌਜੂਦਾ ਸਮੇਂ ‘ਚ ਉਹ ਕੇਵਲ ਇਕ ਕਾਰ ਇਸਤੇਮਾਲ ਕਰਦੇ ਹਨ। ਅਨਿਲ ਅੰਬਾਨੀ ਨੇ ਕਿਹਾ ਕਿ ਹੁਣ ਪਰਿਵਾਰ ਹੀ ਉਹਨਾਂ ਦਾ ਖਰਚਾ ਚੁੱਕਦਾ ਹੈ।

ਸ਼ੁੱਕਰਵਾਰ ਨੂੰ ਸੁਣਵਾਈ ਦੇ ਦੌਰਾਨ ਕੋਰਟ ਨੇ ਲਗਜ਼ਰੀ ਦੁਕਾਨਾਂ ‘ਤੇ ਕ੍ਰੇਡਿਟ ਕਾਰਡ ਤੋਂ ਖਰਚ ‘ਤੇ ਸਵਾਲ ਚੁੱਕੇ। ਇਸ ‘ਤੇ ਅਨਿਲ ਅੰਬਾਨੀ ਨੇ ਕਿਹਾ ਕਿ ਕ੍ਰੇਡਿਟ ਕਾਰਡ ‘ਤੇ ਉਹਨਾਂ ਦੀ ਮਾਤਾ ਜੀ ਖਰਚ ਕਰਦੀ ਹੈ। ਮਾਤਾ ਜੀ ਤੋਂ 66 ਮਿਲਿਅਨ ਡਾਲਰ ਅਤੇ ਬੇਟੇ ਤੋਂ 41 ਮੀਲੀਅਨ ਡਾਲਰ ਦੇ ਲੋਨ ਦੇ ਸਵਾਲ ‘ਤੇ ਖਰਚ ਤੇ ਅਨਿਲ ਅੰਬਾਨੀ ਨੇ ਕਿਹਾ ਹੈ ਕਿ ਉ ਹਇਸ ਲੋਨ ਦੀ ਸ਼ਰਤਾਂ ਦੀ ਜਾਣਕਾਰੀ ਨਹੀਂ ਦੇ ਸਕਦੇ,,, ਪਰ ਇਹ ਲੋਨ ਗਿਫਟ ਨਹੀਂ ਹੈ।

Related posts

ਪੁੱਠੇ ਸਿੱਧੇ ਪੰਗੇ ਲੈ ਕੇ ਵਿਆਹ ਨੂੰ ਤਲਾਕ ਤੱਕ ਪਹੁੰਚਾਉਣ ਵਾਲੀਆਂ ਸੱਸਾਂ ਨੂੰਹਾਂ ਹਾਈਕੋਰਟ ਦੇ ਆਹ ਆਰਡਰ ਪੜਣ

Htv Punjabi

ਆਮ ਆਦਮੀ ਨੂੰ ਰਾਹਤ: ਸੁਪਰੀਮ ਕੋਰਟ ਨੇ ਲੋਨ ਮੋਰੇਟੋਰਿਅਮ ਨੂੰ ਇੰਨੇ ਸਮੇਂ ਲਈ ਵਧਾਇਆ

htvteam

ਆਹ ਇਥੇ ਕਰੋਨਾ ਵਾਇਰਸ ਦਾ ਇਸ ਢੰਗ ਨਾਲ ਕੀਤਾ ਜਾ ਰਿਹੈ ਇਲਾਜ, ਦੇਖ ਕੇ ਰਹਿ ਜਾਓਗੇ ਹੈਰਾਨ

Htv Punjabi