Htv Punjabi
Punjab Video

ਨਵੀ ਵਿਆਹੀ ਘਰਵਾਲੀ ਦੇ ਸਾਹਮਣੇ ਘਰਵਾਲੇ ਦੇ ਮਾਰੀਆਂ ਗੋਲੀਆਂ

ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦਾਓਕੇ ਦਾ, ਜਿੱਥੇ ਦਾ ਨੌਜਵਾਨ ਕਿਸਾਨ ਜੱਜਬੀਰ ਆਪਣੀ ਘਰਵਾਲੀ ਹਰਮਨਦੀਪ ਕੌਰ ਅਤੇ 3 ਮਹੀਨਿਆਂ ਦੀ ਬੱਚੀ ਨਾਲ ਖੁਸ਼ੀ ਖੁਸ਼ੀ ਜ਼ਿੰਦਗੀ ਬਸਰ ਕਰ ਰਿਹਾ ਸੀ | ਅਜੇ ਮਸ ਸਵਾ ਕੁ ਸਾਲ ਹੋਇਆ ਸੀ ਇਸ ਨੌਜਵਾਨ ਦੇ ਵਿਆਹ ਨੂੰ |
ਬੀਤੇ ਦਿਨ ਜੱਜਬੀਰ ਆਪਣੀ ਘਰਵਾਲੀ ਅਤੇ ਬੱਚੀ ਨਾਲ ਆਪਣੇ ਸਹੁਰੇ ਪਿੰਡ ਮੱਖੀਵੱਡੀ ਕਿਸੇ ਪ੍ਰੋਗਰਾਮ ਤੇ ਗਿਆ ਸੀ | ਅੱਜ ਪਰਿਵਾਰ ਸਣੇ ਕਾਰ ‘ਚ ਆਪਣੇ ਪਿੰਡ ਦਾਓਕੇ ਵਾਪਿਸ ਪਰਤਦੇ ਹੋਏ ਭਿੱਖੀਵਿੰਡ ਤੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਪਹੂਵਿੰਡ ਨੇੜੇ ਸਾਹਮਣੇ ਤੋਂ ਆ ਰਹੀ ਇੱਕ ਕਾਰ ਨੇ ਇਹਨਾਂ ਦੀ ਕਾਰ ਨੂੰ ਜਾਣ ਬੁੱਝ ਕੇ ਸਾਈਡ ਮਾਰੀ |

Related posts

ਆਪਣੀ ਔਲਾਦ ਨੂੰ ਕੋਲ ਬਿਠਾਕੇ ਅੱਜ ਹੀ ਪੁੱਛਿਓ ਦੁਸ਼ਮਣਾ ਬਾਰੇ,ਨਹੀਂ ਤਾਂ ਤੁਸੀ ਵੀ ਰਗੜੇ ਜਾਵੋਗੇ ਨਾਲੇ

htvteam

ਰਾਮ ਤੀਰਥ ਮੰਦਰ ‘ਚ ਬਲਾਤਕਾਰ ਦੀ ਅਸਲ ਕਹਾਣੀ ਦਾ ਸੱਚ ਆਇਆ ਸਾਹਮਣੇ ? ਹੋਇਆ ਵੱਡਾ ਧਮਾਕਾ ਸੁਣਕੇ ਲੋਕਾਂ ਨੇ ਦੰਦਾਂ ਥੱਲੇ ਲਈਆਂ ਉਂਗਲਾਂ 

Htv Punjabi

ਇਸ ਥਾਂ ਆਓ ਪਿੱਤੇ ਦੀ ਪੱਥਰੀ ਕਢਵਾਓ ਆਪਣਾ ਕੀਮਤੀ ਪਿੱਤਾ ਬਚਾਓ

htvteam