Htv Punjabi
Punjab Video

ਸਾਈਕਲ ਦੇ ਪੁਰਜ਼ਿਆਂ ਦਾ ਬਣਾ ਲਿਆ ਮਾਰੂ ਹਥਿਆਰ; AK47 ਵੀ ਕਰਤੀ ਫ਼ੇਲ

ਮਾਮਲਾ ਹੈ ਫਿਰੋਜ਼ਪੁਰ ਦਾ, ਜਿੱਥੇ ਲੰਘੇ 12 ਦਿਸੰਬਰ ਨੂੰ ਰਾਜਪੁਰਾ ਮੁਕਤਸਰ ਰੋਡ ਤੇ ਕੈਟਲ ਵੈਲਫ਼ੇਅਰ ਕੰਪਨੀ ‘ਚ ਕੰਮ ਕਰਨ ਵਾਲੇ ਦਲਜੀਤ ਸਿੰਘ ਨਾਂ ਦੇ ਕੁਲੈਕਸ਼ਨ ਏਜੇਂਟ ਕੋਲੋਂ ਮੂਲਕੀ ਬਾਈਪਾਸ ਦੇ ਨੇੜਿਓਂ 5 ਅਣਪਛਾਤੇ ਲੁਟੇਰਿਆਂ ਵੱਲੋਂ ਹਥਿਆਰਾਂ ਦੀ ਨੋਕ ਤੇ 3 ਲੱਖ 78 ਹਜ਼ਾਰ ਰੁਪਏ ਦੀ ਲੁੱਟ ਕੀਤੀ ਗਈ ਸੀ |
ਇਸ ਸਬੰਧ ਵਿਚ ਮਾਮਲਾ ਦਰਜ਼ ਕਰ ਪੁਲਿਸ ਵੱਲੋਂ ਟੀਮਾਂ ਬਣਾ 4 ਲੁਟੇਰਿਆਂ ਨੂੰ ਕਾਬੂ ਕਰ ਲਿਆ ਗਿਆ |

Related posts

ਮੰਜੇ ‘ਤੇ ਸੁੱਤੇ ਮਾਸੂਮਾਂ ਨਾਲ ਬਾਪ ਹੀ ਕਰ ਗਿਆ ਖ਼ੌਫ਼ਨਾਕ ਕਾਰਾ; ਮਾਂ ਨੇ ਸੀਨ ਦੇਖ ਮਾਰੀਆਂ ਚੀਕਾਂ

htvteam

ਮੁੰਡੇ ਨੂੰ ਆਇਆ ਅਜਿਹਾ ਫੋਨ ਤਾਂ ਮੁੰਡੇ ਨੇ ਰੌਲਾ ਪਾਕੇ ਪੂਰਾ ਪਿੰਡ ਕੀਤਾ ਇਕੱਠਾ

htvteam

ਸਵਾਲਾਂ ‘ਚ ਘਿਰਦੇ ਪ੍ਰਸ਼ਾਸਨ ਨੂੰ ਲੈਣਾ ਪਿਆ ਵੱਡਾ ਐਕਸ਼ਨ

htvteam