Htv Punjabi
Punjab Video

ਲੋੜਵੰਦਾਂ ਦੀ ਕਣਕ ਅੱਧੀ ਰਾਤ ਵੇਚਣ ਲਿਜਾਂਦਾ ਰੰਗੇ ਹੱਥੀ ਕਾਬੂ; ਪਿੰਡ ਵਾਲਿਆਂ ਨੇ ‘ਕੱਠੇ ਹੋ ਡਿਪੂ ਵਾਲਾ ਕਰਤਾ ਨੰਗਾ

ਮਾਮਲਾ ਹੈ ਜ਼ਿਲ੍ਹਾ ਅੰਮ੍ਰਿਤਸਰ ਦੀ ਤਹਿਸੀਲ ਅਜਨਾਲਾ ਦੇ ਅਧੀਨ ਪੈਂਦੇ ਪਿੰਡ “ਨਵਾਂ ਡੱਲਾ ਰਾਜਪੂਤਾਂ” ਦਾ, ਜਿੱਥੇ ਲੋੜਵੰਦਾਂ ਨੂੰ ਮਿਲਣ ਵਾਲੀ ਕਣਕ ਪਿੰਡ ਦੇ ਲੋੜਵੰਦਾਂ ਤੱਕ ਨਹੀਂ ਸੀ ਪਹੁੰਚ ਰਹੀ, ਜਿਸ ਕਰਕੇ ਸਾਰਾ ਪਿੰਡ ਪ੍ਰੇਸ਼ਾਨ ਸੀ | ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਹੱਕਾਂ ਤੇ ਡਿਪੂ ਵਾਲਾ ਕਈ ਸਾਲਾਂ ਤੋਂ ਡਾਕਾ ਮਾਰ ਰਿਹਾ ਸੀ |

Related posts

ਖੇਤੀ ਆਰਡੀਨੈਂਸ ਦੇ ਹੱਕ ‘ਚ ਭਾਜਪਾ ਵੱਲੋਂ ਟ੍ਰੈਕਟਰ ਰੈਲੀ, ਪੁਲਿਸ ਨੇ ਕੀਤੀ ਜਾਮ!

htvteam

“ਨਿਰਮਲ ਬਾਬੇ” ਨੇ ਕੁਆਰੇ ਨੌਜਵਾਨ ਨਾਲ ਕੀਤੀ ਅਜਿਹੀ ਗੰਦੀ ਕਰਤੂਤ

htvteam

ਸੌਣ ਵੇਲੇ ਸਿਰਹਾਣਾ ਲੈਣ ਲੱਗੇ ਕਿਤੇ ਤੁਸੀਂ ਆਹ ਗਲਤੀ ਤਾਂ ਨੀਂ ਕਰ ਗਏ

htvteam