Htv Punjabi
Punjab Video

ਦੀਵਾਲੀ ਦੀ ਖੁੰਦਕ ਨੇ ਅੱਧੀ ਰਾਤ ਨੌਜਵਾਨਾਂ ਤੋਂ ਕਰਵਾ’ਤਾ ਵੱਡਾ ਕਾਂਡ

ਮਾਮਲਾ ਹੈ ਸੰਗਰੂਰ ਦਾ, ਜਿੱਥੇ 11 ਮਈ ਦੀ ਰਾਤ ਘੁਮਿਆਰ ਬਸਤੀ ‘ਚ ਕਮਲਦੀਪ ਕੁਮਾਰ ਨਾਂ ਦੇ 22 ਸਾਲਾ ਨੌਜਵਾਨ ਦੇ ਘਰ ਦੀ ਹੀ ਛੱਤ ‘ਤੇ ਸਿਰ ‘ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਜਾਂਚ ਪੜਤਾਲ ਦੌਰਾਨ ਹਰਪਾਲ ਸਿੰਘ ਉਰਫ਼ ਗੋਲਡੀ ਬਾਕਸਰ ਅਤੇ ਮਨਿੰਦਰ ਸਿੰਘ ਉਰਫ ਮੋਨੂੰ ਦੇ ਦੋ ਹੋਰ ਅਣਪਛਾਤੇ ਵਿਅਕਤੀਆਂ ‘ਤੇ ਮਾਮਲਾ ਦਰਜ ਕਰ ਲਿਆ ਸੀ।
ਜਿਸ ‘ਚ ਪੁਲਿਸ ਨੇ 3 ਦੋਸ਼ੀਆਂ ਨੂੰ ਕਾਬੂ ਕਰ ਮਾਮਲੇ ਦੀ ਗੁੱਥੀ 48 ਘੰਟੇ ‘ਚ ਸੁਲਝਾ ਲਈ ਹੈ |ਇਹਨਾਂ ਕੋਲੋਂ 32 ਬੋਰ ਦੀ ਪਿਸਤੌਲ ਵੀ ਬਰਾਮਦ ਹੋਈ ਹੈ।
ਇਸ ਮਾਮਲੇ ਬਾਰੇ ਪੁਲਿਸ ਨੇ ਪ੍ਰੈਸ ਵਾਰਤਾ ਕਰ ਜੋ ਖੁਲਾਸੇ ਕੀਤੇ ਨੇ ਉਹ ਹੈਰਾਨ ਕਰਨ ਆਲੇ ਏਂ |

Related posts

ਟੌਰ ਨਾਲ ਘਰਵਾਲੇ ਦੇ ਪਿੱਛੇ ਬੈਠੀ ਜਾ ਰਹੀ ਸੀ ਜਨਾਨੀ, ਫੇਰ ਮਗਰ ਲੱਗ ਗਏ ਨੌਜਵਾਨ ਮੁੰਡੇ

htvteam

ਕਲਰਕ ਨੇ ਮੈਨੇਜਰ ਨਾਲ ਕਰਵਾ ਲਿਆ ਵਿਆਹ; ਕਰਦੈ ਪੁੱਠੀਆਂ ਡਿਮਾਡਾਂ

htvteam

ਆਪਰੇਸ਼ਨ ਲਈ ਆਏ ਮਰੀਜ਼ ਨੂੰ ਡਾਕਟਰ ਨੇ ਲਾਇਆ ਐਨੇਸਥੀਸਿਆ ਦਾ ਟੀਕਾ, ਮੌਤ

Htv Punjabi