Htv Punjabi
Punjab Video

ਹੁਣੇ – ਹੁਣੇ ਪੰਜਾਬ ‘ਚ ਹੋਈ ਵੱਡੀ ਡਕੈਤੀ; ਦੇਖੋ ਵੀਡੀਓ

ਇਸ ਵੇਲੇ ਦੀ ਵੱਡੀ ਖ਼ਬਰ ਜਲੰਧਰ ਤੋਂ ਆ ਰਹੀ ਹੈ, ਜਿੱਥੇ ਜਲੰਧਰ ਦੇ ਸੋਢਲ ‘ਚ ਡਾਕੂਆਂ ਨੇ ਵੱਡੀ ਲੁੱਟ ਨੂੰ ਅੰਜਾਮ ਦਿੱਤਾ ਹੈ | ਮੌਕੇ ‘ਤੇ ਮੌਜ਼ੂਦ ਕੁੱਝ ਲੋਕਾਂ ਨੇ ਤਾਂ ਸਮਝਿਆ ਕਿ ਸ਼ਾਇਦ ਸ਼ਰਾਰਤੀ ਲੋਕ ਨਾਟਕ ਕਰ ਰਹੇ ਨੇ |
ਪਰ ਬੜੇ ਹੀ ਆਰਾਮ ਨਾਲ ਯੂਕੋ ਬੈਣੋ ਪਹੁੰਚੇ 3 ਲੁਟੇਰਿਆਂ ਨੇ ਬਨਿਕ ਮੁਲਾਜ਼ਮਾਂ ਨੂੰ ਬੰਧਕ ਬਣਾ ਅਤੇ ਓਥੇ ਮੌਜ਼ੂਦ ਗਾਹਕਾਂ ਨੂੰ ਡਰ ਧਮਕਾ ਕੇ ਵੱਡੀ ਲੁੱਟ ਨੂੰ ਅੰਜਾਮ ਦੇ ਦਿੱਤਾ |
ਜਾਣਕਾਰੀ ਮੁਤਾਬਿਕ ਡਾਕੂ 13 ਲੱਖ ਦੀ ਡਕੈਤੀ ਕਰ ਤੇ ਜਾਂਦੇ ਜਾਂਦੇ ਇੱਕ ਮੈਡਮ ਦੇ ਗਹਿਣੇ ਲਹੈ ਮੌਕੇ ਤੋਂ ਫਰਾਰ ਹੋ ਗਏ |

Related posts

4 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੇਮਕੁੰਟ ਸਾਹਿਬ ਦੀ ਯਾਤਰਾ ਪਰ ਇਨ੍ਹਾਂ ਗੱਲਾਂ ਦਾ ਰੱਖਣਾ ਪਵੇਗਾ ਧਿਆਨ

htvteam

ਜਲੰਧਰ ਚ ਹਨੇਰੀ ਨੇ ਪੱਟੀਆਂ ਧੂੜਾਂ ਹੋਇਆ ਬੁਰਾ ਹਾਲ

htvteam

ਵਿਧਾਨ ਸਭਾ ਸੈਸ਼ਨ ‘ਚ ਦਾਖਲੇ ਲਈ ਮੰਤਰੀਆਂ ਤੇ ਵਿਧਾਇਕਾਂ ਨੂੰ ਕਰੋਨਾ ਟੈਸਟ ਕਰਾਉਣਾ ਲਾਜ਼ਮੀ

htvteam