Htv Punjabi
Punjab Video

ਹੁਣੇ ਹੁਣੇ ਪੰਜਾਬ ‘ਚ ਇੱਕ ਵੱਡਾ ਹਾਦਸਾ ਹੋਣੋ ਟਲਿਆ; ਦੇਖੋ ਵੀਡੀਓ

ਅੰਮ੍ਰਿਤਸਰ : – ਇਹ ਤਸਵੀਰਾਂ ਅੰਮ੍ਰਿਤਸਰ ਦੇ ਮਾਲ ਰੋਡ ਦੇ ਇਲਾਕਾ ਗ੍ਰੀਨ ਐਵੇਨੀਉ ਦੀਆਂ ਨੇ | ਜਿੱਥੇ ਨੇੜੇ ਹੀ ਆਪ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਕੋਠੀ ਵੀ ਹੈ | ਕਿਹਾ ਜਾ ਰਿਹਾ ਜੇਕਰ ਇਹ ਹਾਦਸਾ ਦੇਰ ਰਾਤ ਨੂੰ ਹੋ ਜਾਂਦਾ ਤਾਂ ਜਾਨੀ ਨੁਕਸਾਨ ਵੀ ਹੋ ਸਕਦਾ ਸੀ | ਅੱਜ ਤੜਕਸਾਰ ਬਾਰਿਸ਼ ਹੋਣ ਦੇ ਨਾਲ ਤੇ ਸੀਵਰੇਜ ਦੇ ਪਾਣੀ ਦੇ ਕਾਰਨ ਬਿਲਡਿੰਗ ਦੇ ਨਾਲ ਲੱਗਦੀ ਸੜਕ ਜ਼ਮੀਨ ਹੇਠਾਂ ਬੈਠ ਗਈ ਜਦੋਂ ਸਵੇਰੇ ਲੋਕਾਂ ਨੇ ਵੇਖਿਆ ਤੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ | ਸੜਕ ਤੇ ਜ਼ਮੀਨ ਇੰਨਾ ਕੁ ਹੇਠਾਂ ਖਿਸਕ ਗਈ ਜਿਸ ਦੇ ਚੱਲਦੇ ਪੁਲਸ ਨੂੰ ਰਸਤਾ ਬੰਦ ਕਰਨਾ ਪਿਆ ਜੇਕਰ ਕੋਈ ਵੀ ਉਥੋਂ ਗੱਡੀ ਨਿਕਲਦੀ ਤਾਂ ਅਣਜਾਣੇ ‘ਚ ਹੇਠਾਂ ਵੀ ਡਿੱਗ ਸਕਦੀ ਸੀ ਜਿਸ ਨਾਲ ਜਾਨੀ ਨੁਕਸਾਨ ਦਾ ਵੀ ਖਤਰਾ ਸੀ |

Related posts

ਨਸ਼ਈ ਬਿੱਲਾ ਬਾਰਡਰ ਤੇ ਜਾ ਕਰਦਾ ਸੀ ਪੁੱਠੇ ਕੰਮ; ਦੇਖੋ ਕਿਵੇਂ ਨੌਜਵਾਨਾਂ ਨੂੰ ਬਣਾਉਂਦਾ ਸੀ ਆਪਣਾ ਸ਼ਿਕਾਰ

htvteam

ਮੁਸਲਮਾਨ ਲੈਣ ਲੱਗੇ ਪਿੰਡਾਂ ਦੇ ਪਿੰਡ ਗੋਦ, ਦੇਖੋ ਹੁਣ ਕਿਵੇਂ ਕਰਨਗੇ ਵੱਖਰਾ ਕੰਮ

htvteam

ਦੇਖੋ ਕੀ ਹੁੰਦੈ ਜਦੋਂ ਤੁਸੀਂ ਰੋਜ਼ ਪਾਰਟਨਰ ਨਾਲ ਕਰਦੇ ਹੋ ਮਸਤੀ

htvteam

Leave a Comment