Htv Punjabi
Punjab Video

ਜ਼ੀਰਾ ਸ਼ਰਾਬ ਫੈਕਟਰੀ ਦੇ ਗੁਆਂਢ ‘ਚ ਰਹਿੰਦੇ ਮੁੰਡੇ ਨਾਲ ਹੋਇਆ ਅਜਿਹਾ ਕੰਮ

ਜਿੱਥੇ ਪਿਛਲੇ ਕਰੀਬ ਪੰਜ ਮਹੀਨਿਆਂ ਤੋਂ ਇੱਕ ਸ਼ਰਾਬ ਫੈਕਟਰੀ ਦੇ ਮੂਹਰੇ ਕਿਸਾਨ ਜਥੇਬੰਦੀਆਂ ਅਤੇ ਪਿੰਡਾਂ ਦੇ ਲੋਕ ਸ਼ਰਾਬ ਫੈਕਟਰੀ ਦੇ ਕਾਰਨ ਇਲਾਕੇ ਵਿਚ ਵਧ ਰਹੀਆਂ ਬਿਮਾਰੀਆਂ ਨੂੰ ਲੈ ਕੇ ਫੈਕਟਰੀ ਨੂੰ ਬੰਦ ਕਰਨ ਦੀ ਮੰਗ ਕਰ ਰਹੇ ਨੇ, ਇਸ ਦੌਰਾਨ ਪਿਛਲੇ ਲੰਮੇ ਸਮੇਂ ਤੋਂ ਬਿਮਾਰੀ ਦੇ ਕਾਰਨ ਮਾਰੇ ਗਏ ਨੌਜਵਾਨ ਕਿਸਾਨ ਰਾਜਬੀਰ ਸਿੰਘ ਗਿੱਲ ਦੀ ਲਾਸ਼ ਰੱਖ ਧਰਨਾਕਾਰੀਆਂ ਨੇ ਪਰਿਵਾਰ ਦੀ ਮਦਦ ਦੀ ਮੰਗ ਦੇ ਨਾਲ ਨਾਲ ਕੀ ਮੰਗ ਕੀਤੀ ਸੁਣੋ |

Related posts

ਸਵੇਰੇ ਸਵੇਰੇ ਨੀਟੂ ਸ਼ਟਰਾਂ ਵਾਲਾ ਦਾ ਪਿਆ ਸਤਿਕਾਰ ਕਮੇਟੀ ਵਾਲਿਆਂ ਨਾਲ ਪੰਗਾ, ਦੇਖੋ ਕਿਵੇਂ ਲਿਲ੍ਹਕੜੀਆਂ ਕੱਢ ਜਾਨ ਛੁਡਾਈ ਨੀਟੂ ਨੇ

Htv Punjabi

ਕਿਸੇ ਹਾਲ ‘ਚ ਵੀ ਸ਼੍ਰੀ ਹਰਿਮੰਦਿਰ ਸਾਹਿਬ ਦੇ ਦਰਸ਼ਨਾਂ ਤੇ ਨਹੀਂ ਲਾਈ ਜਾਵੇਗੀ ਪਾਬੰਦੀ : ਲੌਂਗੋਵਾਲ

Htv Punjabi

ਆਲੀਸ਼ਾਨ ਕੋਠੀ ‘ਚ ਰਾਤ ਨੂੰ ਮੁੰਡਿਆਂ ਨੇ ਕੀਤਾ ਕਾਰਨਾਮਾ, ਪਿੰਡ ‘ਚ ਮੱਚੀ ਹਾਹਕਾਰ, ਆਲੀਸ਼ਾਨ ਕੋਠੀ ਸੁਰਖੀਆਂ ‘ਚ

htvteam

Leave a Comment