Punjab Videoਰਾਤ ਵੇਲੇ ਨਾਬਾਲਿਗ ਕੁੜੀ ਨੂੰ ਮੁੰਡਾ ਲੈ ਗਿਆ ਸਿਵਿਆਂ ‘ਚ by htvteamFebruary 2, 20230620 Share0 ਜਾਣਕਾਰੀ ਮੁਤਾਬਿਕ ਕੁੜੀ ਪੁਸ਼ਪ ਵਿਹਾਰ ਇਲਾਕੇ ‘ਚ ਇੱਕ ਕੋਠੀ ‘ਚ ਕੰਮ ਕਰਦੀ ਸੀ | ਜਿਸਨੂੰ ਇੱਕ ਸ਼ੈਤਾਨ ਨੌਜਵਾਨ ਕੁੜੀ ਨੂੰ ਇਹ ਕਹਿ ਕੇ ਲੈ ਗਿਆ ਉਸਦੀ ਮਾਸੀ ਬਿਮਾਰ ਹੈ | ਤੇ ਫੇਰ ਉਸਨੇ ਸ਼ਮਸ਼ਾਨਘਾਟ ਲਿਜਾ ਕੁੜੀ ਦੀ ਇੱਜਤ ਤਾਰ ਤਾਰ ਕਰ ਦਿੱਤੀ |