ਦਿਨ ਵੀਰਵਾਰ ਨੂੰ ਕੋਟਕਪੂਰਾ ਗੋਲੀ ਕਾਂਡ ਮਾਮਲੇ ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਅਦਾਲਤ ਚ ਪੇਸ਼ੀ ਹੋਈ। ਇਸ ਦੌਰਾਨ ਫਰੀਦਕੋਟ ਵਿਖੇ ਨਿਹੰਘ ਸਿੰਘਾ ਵੀ ਪੁੱਜੇ, ਨਹਿੰਗ ਸਿਘ ਦਾ ਕਹਿਣਾ ਹੈ ਕਿ ਬਾਦਲ ਦੇ ਹੁਕਮਾਂ ਤੇ ਹੀ ਬੇਅਦਵੀ ਦੇ ਇਨਸਾਫ ਲਈ ਸੰਘਰਸ਼ ਕਰ ਰਹੀ ਸੰਗਤ ਤੇ ਗੋਲੀ ਚਲਾਈ ਗਈ ਸੀ , ਨੌਜਵਾਨਾਂ ਨੂੰ ਸ਼ਹੀਦ ਕੀਤਾ, ਉਨਾ ਕਿਹਾ ਸਰਸੇ ਵਾਲੇ ਸਾਦ ਨਾਲ ਮਿਲਕੇ ਗੁਰੂ ਸਾਬ ਦੀ ਬੇ ਅਦਬੀ ਕਰਵਾਈ ਐ ਬਾਦਲ ਨੂੰ ਕਦੇ ਵੀ ਸਿੰਖ ਕੌਮ ਮਾਫ ਨਹੀ ਕਰੇਗੀ…..ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….
previous post
