Htv Punjabi
Punjab Video

ਅਸਮਾਨੋਂ ਧਰਤੀ ਤੇ ਡਿੱਗੀ ਅਜਿਹੀ ਸ਼ੈਅ, ਮਿੰਟਾਂ ਸੈਕਿੰਟਾਂ ‘ਚ ਘਰਾਂ ਦੇ ਘਰ ਹੋਏ ਤਬਾਹ

ਇਹ ਤਸਵੀਰਾਂ ਨਵਾਂ ਸ਼ਹਿਰ ਦੇ ਰਾਹੋਂ ਰੋਡ ਗਲੀ ਨੰਬਰ ਤੇ ਸਥਿਤ ਅਸ਼ੋਕ ਕੁਮਾਰ ਦੇ ਘਰਦੀਆਂ ਨੇ ਜਿੱਥੇ ਬੀਤੀ ਰਾਤ ਕਰੀਬ ਇਕ ਵਜੇ ਆਸਮਾਨ ਤੋਂ ਅਜਿਹੀ ਸ਼ੈਅ ਗਿਰੀ ਕਿ ਪੂਰੇ ਇਲਾਕੇ ਹਾਹਾਕਾਰ ਮੱਚ ਗਈ,,,,,,,ਬਸ ਮਹੁੱਲਾਂ ਨਿਵਾਸ਼ੀ ਇਕ ਦੂਜੇ ਤੋਂ ਅੱਗੇ ਆਪਣੀ ਜਾਨ ਬਚਾਉਣ ਲਈ ਭੱਜੇ ਉਸ ਸ਼ੈਅ ਨੂੰ ਫੜਨ ਲੱਗਿਆ ਲੋਕਾਂ ਦੀਆ ਲੱਤਾਂ ਕੰਬਣ ਲੱਗ ਜਾਂਦੀਆਂ ਅਖਿਰ ਕਿ ਅਜਿਹੀ ਐਸ਼ ਤੁਹਾਡੀ ਜਾਣਕਾਰੀ ਲਈ ਦੱਸਦੀਏ ਕਿ ਦੇਰ ਰਾਤ ਕਈ ਘਰਾਂ ਤੇ ਅਸਮਾਨੀ ਬਿਜਲੀ ਗਿਰੀ ਜਿਸ ਨਾਲ ਘਰਾਂ ਦਾ ਲੋਖਾਂ ਦਾ ਨੁਕਸਾਨ ਹੋ ਗਿਆ,,,,,,,,,,,

ਅਸ਼ੋਕ ਕੁਮਾਰ ਨੇ ਦੱਸਿਆ ਕਿ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਘਰਦਾ ਸਾਰਾ ਸਮਾਨ ਬਿਜਲੀ ਦੀ ਚਪੇਟ ਚ ਆਉਣ ਕਾਰਨ ਲੱਖਾਂ ਦਾ ਨੁਕਸਾਨ ਹੋ ਗਿਆ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਹਲਕਾ ਮਾਨਸਾ ‘ਚ ਸਿੱਧੂ ਮੂਸੇਵਾਲਾ ਵੱਡੇ ਫ਼ਰਕ ਨਾਲ ਹਾਰਿਆ

htvteam

ਬਿਹਾਰੀ ਪ੍ਰਵਾਸੀਆ ਦੀ ਮੁੜ ਗੁੰਡਾਗਰਦੀ, ਪੰਜਾਬੀ ਦਾ ਕ/ਤ ਲ

htvteam

ਆਹ ਪਤੰਦਰ ਦੇ ਜੁਗਾੜ ਨੇ ਵੱਡੇ ਮਗਰਮੱਛ ਅੱਖਾਂ ਮਲਣ ਲਾਤੇ !

htvteam

Leave a Comment