Htv Punjabi
Punjab Video

ਐਨ.ਆਈ.ਏ ਦਾ ਵੱਡਾ ਅਫ਼ਸਰ ਅਇਆ ਪੰਜਾਬ, ਦੇਖੋ ਮੀਡੀਆ ਦੇ ਕੈਮਰੇ ਅੱਗੇ ਅਫ਼ਸਰ ਨੇ ਕਹੀ ਅਜਿਹੀ ਗੱਲ

ਪਿੱਛਲੇ ਕੁੱਝ ਦਿਨਾਂ ਤੋਂ ਲਗਾਤਾਰ ਐਨਆਈਏ ਦੀ ਟੀਮ ਵੱਲੋਂ ਪੰਜਾਬ, ਜੰਮੂ ਕਸ਼ਮੀਰ ਅਤੇ ਹੋਰ ਵੀ ਕਈ ਸੂਬਿਆਂ ਦੇ ਵਿੱਚ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਇਸਦੇ ਵਿਚਾਲੇ ਹੀ ਐ.ਆਈ ਏ ਦੇ ਡਾਇਰੈਕਟਰ ਜਰਨਲ ਔਫ ਪੁਲਿਸ ਦਿਨਕਰ ਗੁਪਤਾ ਅਚਾਨਕ ਸ਼੍ਰੀ ਅੰਮ੍ਰਿਤਸਰ ਵਿਖੇ ਪਹੁੰਚੇ ਨੇ,,,,,,,,,,ਜਿੱਥੇ ਉਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਹੈ ਜਿਸ ਦੌਰਾਨ ਉਨ੍ਹਾਂ ਵਾਹਿਗੁਰੂ ਜੀ ਦਾ ਅਸ਼ੀਰਵਾਦ ਲਿਆ ਅਤੇ ਸਭਨਾ ਦੇ ਲਈ ਅਰਦਾਸ ਕੀਤੀ ਅਤੇ ਉੱਥੇ ਹੀ ਮੀਡੀਆ ਨਾਲ ਗੱਲਬਾਤ ਦੌਰਾਨ ਬਹੁਤਾ ਕੁਝ ਨਾ ਕਹਿੰਦੇ ਹੋਏ ਉਨ੍ਹਾਂ ਕਿਹਾ ਕਿ ਅਸੀ ਮਹਾ ਰਾਜ ਜੀ ਦਾ ਅਸ਼ੀਰਵਾਦ ਲੈਣ ਆਏ ਹਾਂ ਇਕ ਵਾਰ ਫੇਰ ਦੱਸ ਦੀਏ,,,,,,,,,

ਦੱਸ ਦੀਏ ਕੀ ਦਿਨਕਰ ਗੁਪਤਾ ਦੀ ਅੰਮ੍ਰਿਤਸਰ ਫੇਰੀ ਤੋਂ ਬਾਅਦ ਸੂਤਰਾਂ ਦੇ ਵਿੱਚ ਇਸ ਗੱਲ ਨੂੰ ਲੈਕੇ ਕਾਫੀ ਚਰਚਾ ਹੈ ਸੂਤਰਾਂ ਦਾ ਮੰਨਣਾ ਹੈ ਛਾਪੇਮਾਰੀ ਤੋਂ ਬਾਅਦ ਇਸ ਫੇਰੀ ਦਾ ਕੋਈ ਕਾਰਨ ਹੋ ਸਕਦਾ ਆਖਿਰ ਇਸਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕੱਪੜੇ ਉਤਾਰਕੇ ਆਹ ਬੰਦੇ ਨੇ ਕੀਤਾ ਅਜਿਹਾ ਪੁੱਠਾ ਕੰਮ

htvteam

ਨਰਸ ਬਣ ਜਨਾਨੀਆਂ ਵਾਲੇ ਵਾਰਡ ‘ਚ ਲਾਹੀਆਂ ਸ਼ਰਮਾਂ; ਦੇਖੋ ਟੀਕਾ ਲਗਾਉਣ ਦੇ ਬਹਾਨੇ

htvteam

ਜਵਾਕ ਜੰਮਣ ਤੋ ਬਾਅਦ ਜਨਾਨੀ ਦੇ ਗਲ ‘ਚ ਆਈ ਆਹ ਚੀਜ਼

htvteam

Leave a Comment