Htv Punjabi
Punjab Video

ਚੰਦਰਯਾਨ 3 ਨੂੰ ਚੰਦਰਮਾ ਤੱਕ ਪਹੁੰਚਾਉਣ ਲਈ

ਇਸਰੋ ਵੱਲੋਂ ਲਾਂਚ ਕੀਤੀ ਗਈ ਚੰਦਰਯਾਨ 3 ਨੂੰ ਚੰਦਰਮਾ ਤੱਕ ਪਹੁੰਚਾਉਣ ਲਈ ਪੰਜਾਬ ‘ਚ ਹਲਕਾ ਪਾਇਲ ਦੇ ਪਿੰਡ ਧਮੋਟ ਦਾ ਰਹਿਣ ਵਾਲਾ ਮੋਹਿਤ ਸ਼ਰਮਾ ਵੀ ਸ਼ਾਮਲ ਹੈ,,,,,,,ਬਚਪਨ ਵਿੱਚ ਜਿਹੜਾ ਬੱਚਾ ਵੀਡੀਓ ਗੇਮਾਂ ਜਾਂ ਕੋਈ ਹੋਰ ਇਲੈਕਟ੍ਰਾਨਿਕ ਚੀਜ਼ਾਂ ਖੋਲ੍ਹ ਕੇ ਪ੍ਰਯੋਗ ਕਰਨ ਵਾਲਾ ਬੱਚੇ ਦਾ ਸੁਪਨਾ ਸਕਾਰ ਹੋਇਆ,,,,,,,,,ਅੱਜ ਚੰਦਰਯਾਨ 3 ਦੀ ਦੁਨੀਆਂ ਭਰਦੇ ਵਿੱਚ ਚਰਚਾ ਹੋ ਰਹੀ ਹੈ ਅਤੇ ਇਸਰੋ ਦੇ ਵਿਗਆਨੀਆਂ ਨੂੰ ਪੂਰੀ ਦੁਨੀਆਂ ਵਧਾਈਆਂ ਦੇ ਰਹੀ ਹੈ ਉਸ ਇਸਰੋ ਦੀ ਟੀਮ ਚ ਸ਼ਾਮਲ ਮੋਹਿਤ ਸ਼ਰਮਾ ਵੀ ਹੈ ਜਿਸਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ,,,,,,,

ਪਰਿਵਾਰ ਨੇ ਦੱਸਿਆ ਮੋਹਿਤ ਦੇ ਪਿੰਡ ਪਹੁੰਚਣ ‘ਤੇ ਉਸਦੇ ਸਵਾਗਤ ਦਾ ਪ੍ਰੋਗਰਾਮ ਵੀ ਤੈਅ ਕੀਤਾ ਜਾ ਰਿਹਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮੋਹਿਤ ਦੇ ਪਿਤਾ ਰਜ਼ਿੰਦਰ ਸਿੰਘ ਹੋਰਾਂ ਨੇ ਹੋਰ ਕੀ ਕੁਝ ਕਿਹਾ ਉਹ ਵੀ ਸੁਣ ਲਵੋ,,,,,,,,

ਜੇਕਰ ਮੋਹਿਤ ਦੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਮੋਹਿਤ ਸ਼ਰਮਾ 2019 ਵਿੱਚ ਇਸਰੋ ਵਿੱਚ ਚੁਣਿਆ ਗਿਆ ਸੀ ਅਤੇ 2020 ਵਿੱਚ ਜੁਆਇਨ ਕੀਤਾ ਸੀ। ਮੋਹਿਤ ਨੇ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ ਅਤੇ ਰਾੜਾ ਸਾਹਿਬ ਸਕੂਲ ਤੋਂ ਸੈਕੰਡਰੀ ਸਿੱਖਿਆ ਪ੍ਰਾਪਤ ਕੀਤੀ ਅਤੇ ਉੱਚ ਸਿੱਖਿਆ ਲਈ 2016 ਵਿੱਚ ਥਾਪਰ ਯੂਨੀਵਰਸਿਟੀ ਵਿੱਚ ਦਾਖਲਾ ਲਿਆ।ਜਾਣਕਾਰੀ ਦਿੰਦੇ ਪਿਤਾ ਨੇ ਕਿਹਾ ਕਿ ਮੋਹਿਤ ਨੇ ਦੇਸ਼ ਦੇ ਨਾਲ ਨਾਲ ਆਪਣੇ ਇਲਾਕੇ ਤੇ ਉਹਨਾਂ ਦਾ ਨਾਂਅ ਰੌਸ਼ਨ ਕੀਤਾ ਸੋ ਨੌਜਵਾਨ ਪੀੜੀ ਨੂੰ ਅਜਿਹਾ ਨੌਜਵਾਨਾ ਤੋਂ ਪ੍ਰੇਣਨਾ ਲੈਕੇ ਅੱਗੇ ਵੱਧਣਾ ਚਾਹੀਦਾ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………

Related posts

ਸਰਕਾਰੀ ਬਾਬੂਆਂ ਨਾਲ ਸਰਦਾਰ ਦਾ ਪੈ ਗਿਆ ਪੇਚਾ

htvteam

ਚਾਰੇ ਪਾਸੇ ਪਾਣੀ-ਪਾਣੀ ,ਪੰਜਾਬ ‘ਚ ਹਲਾਤ ਹੋਏ ਬੇਕਾਬੂ

htvteam

ਹਟਾਈਆਂ ਜਾ ਰਹੀਆਂ ਹਨ ਖੇਤੀ ਖੇਤਰ ਦੀਆਂ ਦੀਵਾਰਾਂ, ਅੰਨਦਾਤਾ ਨੂੰ ਮਿਲੇਗਾ ਲਾਭ- ਮੋਦੀ

htvteam

Leave a Comment