ਫਿਰੋਜ਼ਪੁਰ ਦੇ ਪਿੰਡ ਅਲੀਕੇ ਦੇ ਵਿੱਚ ਉਸ ਸਮੇਂ ਹਾਹਕਾਰ ਮੱਚ ਗਈ ਜਦੋਂ ਬੀਤੀ ਰਾਤ ਦਰਜ਼ਨ ਤੋਂ ਬਦਮਾਸ਼ ਗੱਡੀਆਂ ਭਰਕੇ ਆਏ ਏਸ ਪਿੰਡ ਚ ਦਾਖਲ ਹੋ ਜਾਂਦੇ ਅਤੇ ਫੇਰ ਜਿੱਥੇ ਘਰਦੇ ਇਕ ਇਕ ਸਮਾਨ ਦੇ ਟੁੱਕੜੇ ਕੀਤੇ ਉੱਥੇ ਹੀ ਠਾਹ ਠਾਹ ਕਰਕੇ ਗੋਲੀਆਂ ਵੀ ਚਲਾ ਦਿੱਤੀਆਂ ਜਿਸਦੇ ਕਾਰਨ ਪੂਰੇ ਪਿੰਡ ਚ ਸਹਿਮ ਦਾ ਮਾਹੌਲ ਬਣ ਗਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਪਰਿਵਾਰ ਮੈਂਬਰਾਂ ਨੇ ਜੋ ਦੱਸਿਆ ਉਹ ਸੁਣ ਤੁਸੀ ਦਹਿਲ ਜਾਵੋਗੇ,,,,,,
ਉੱਧਰ ਇਸ ਮਾਮਲੇ ਬਾਬਤ ਪੁਲਿਸ ਦਾ ਕੀ ਕਹਿਣਾ ਹੈ ਉਹ ਵੀ ਸੁਣ ਲਵੋ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਵੇਗਾ ਅਜਿਹੇ ਚ ਦੇਖਣਾ ਹੋਵੇਗਾ ਕਿ ਪੁਲਿਸ ਮੁਲਜ਼ਮਾਂ ਨੂੰ ਕਦੋਂ ਤੱਕ ਫੜਕੇ ਸਲਾਖਾ ਪਿੱਛੇ ਸੁੱਟਦੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………..