Htv Punjabi
Punjab Video

ਕੁੜੀ ਨੂੰ ਪਸੰਦ ਆਇਆ ਆਪਣੇ ਪਿਉ ਦੀ ਉਮਰ ਦਾ ਬੰਦਾ, ਅੱਗੇ ਜੋ ਹੋਇਆ ਉਹ ਦੇਖ ਸੁੱਕੇ ਸਭ ਦੇ ਸਾਹ

ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ 19 ਸਾਲਾਂ ਕੁੜੀ ਦਾ ਨਾਮ ਗੁਰਪ੍ਰੀਤ ਕੌਰ ਹੈ ਜਿਸਨੂੰ ਇਹ 45 ਸਾਲਾਂ ਦਾ ਆਪਣੇ ਪਿਉ ਦੀ ਉਮਰ ਦਾ ਬੰਦਾ ਪਸੰਦ ਆ ਗਿਆ ਤੇ ਫਿਰ ਦੇਖਦੇ ਦੋਵਾਂ ਚ ਪਿਆਰ ਪੈ ਗਿਆ ਪਰ ਇਹ ਬੰਦਾ ਪਹਿਲਾਂ ਤੋਂ ਹੀ ਵਿਆਹਾ ਹੋਇਆ ਸੀ ਪਰ ਆਪਣੇ ਪਰਿਵਾਰ ਨੂੰ ਛੱਡ ਇਹ ਦੋਵੇ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹੇ ਸਨ ਜਿਸਤੋਂ ਬਾਅਦ ਕੁੜੀ ਅਤੇ ਬੰਦੇ ਦੇ ਪਰਿਵਾਰ ਅਜਿਹਾ ਨਾ ਬਰਦਾਸ਼ ਕਰਦੇ ਹੋਏ ਕੁੜੀ ਦੇ ਪਿਉ ਨੇ ਅਤੇ ਬੰਦੇ ਮੁੰਡੇ ਨੇ ਇਨ੍ਹਾਂ ਦੋਵਾਂ ਨਾਲ ਅਜਿਹਾ ਕਾਰਾ ਕੀਤਾ ਕੀ ਇਨ੍ਹਾਂ ਦੇ ਪਿਆਰ ਦੀ ਕਹਾਣੀ ਦਾ ਖੌਫਨਾਕ ਅੰਤ ਹੋਇਆ ਜਿਸਨੂੰ ਸੁਣਕੇ ਤੁਹਾਡੀ ਰੂਹ ਕੰਬ ਜਾਵੇਗੀ,,,,,,

ਪੁਲਿਸ ਅਧਿਕਾਰੀ ਨੇ ਦੱਸਿਆ ਕੀ ਪਰਿਵਾਰ ਦੇ ਵੱਲੋਂ ਦੋਵਾਂ ਨੂੰ ਮੌਤ ਦੇ ਘਾਟ ਉਤਾਰਕੇ ਮ੍ਰਿਤਕ ਦੇਹਾਂ ਨੂੰ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ,ਕੁੜੀ ਦੀ ਦੇਹ ਨੂੰ ਬਰਾਮਦ ਕੀਤਾ ਗਿਆ ਪਰ ਬੰਦੇ ਦੀ ਦੇਹ ਨਹੀਂ ਮਿਲੀ,ਜਿਸਦੇ ਸਬੰਧ ਚ ਪੁਲਿਸ ਨੇ ਸੱਤ ਲੋਕਾਂ ਤੇ ਮਾਮਲਾ ਦਰਜ ਕੀਤਾ ਜਿਸਤੋਂ ਵਿੱਚੋਂ ਤਿੰਨ ਲੋਕ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਬਾਕੀਆਂ ਭਾਲ ਲਈ ਛਾਪੇਮਾਰੀ ਸ਼ੁਰੂ ਮਾਮਲਾ ਜਿਲ੍ਹਾ ਮਾਨਸਾ ਦੇ ਸਬੰਧਤ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਡਾ. ਭੁੱਲਰ ਦੇ ਨੁਸਕਿਆਂ ਨੇ ਸਰੀਰ ‘ਚ ਪਾਈ ਅਜਿਹੀ ਜਾਨ, ਬਿਮਾਰ ਲੋਕ ਬਣਗੇ ਸਟਾਰ

htvteam

ਬੱਚੇ ਦਾ ਡਰ ਦਿਖਾ ਪ੍ਰਵਾਸੀ ਉਸਦੇ ਬਾਪ ਨਾਲ ਕਰਗਿਆ ਵੱਡਾ ਕਾਂਡ

htvteam

ਹੁਣ ਪੌਂਗ ਤੇ ਭਾਖੜਾ ‘ਚ ਵੱਜੀ ਖ਼ਤਰੇ ਦੀ ਘੰਟੀ ! ਸੁੱਕੇ ਲੋਕਾਂ ਦੇ ਸਾਹ

htvteam

Leave a Comment