Htv Punjabi
Punjab Video

ਮਾਮੂਲੀ ਜਿਹੀ ਗੱਲ ਨੂੰ ਲੈਕੇ ਆਹ ਦੇਖਲੋ ਕੀ ਕਰਗੇ ਮੁੰਡੇ

ਪੁਲਿਸ ਦੀ ਗ੍ਰਿਫਤ ਤੁਰੇ ਆਉਂਦੇ ਇਹ ਨੌਜਵਾਨ ਜਿਹੜੇ ਨਜ਼ਰ ਆ ਰਹੇ ਹਨ ਬੀਤੇ ਕੁਝ ਦਿਨ ਪਹਿਲਾਂ ਇਨ੍ਹਾਂ ਨੌਜਵਾਨਾਂ ਨੇ ਜਿਲ੍ਹਾ ਗੁਰਦਾਸਪੁਰ ਚ ਇਕ ਮੇਲੇ ਦੌਰਾਨ ਅਜਿਹਾ ਕਾਰਾ ਦਿੱਤਾ ਸੀ ਕਿ ਜਿਸਦੇ ਨਾਲ ਪੂਰਾ ਮੇਲੇ ਚ ਖੁਸ਼ੀਾਂ ਦਾ ਮਾਹੌਲ ਗਮੀ ਚ ਬਦਲ ਦਿੱਤਾ ਸੀ ਇਸਦੇ ਕਈ ਨੌਜਵਾਨ ਸ਼ਹਿਰ ਚ ਅੱਤ ਮਚਾ ਰੱਖੀ ਜਿਸਤੋਂ ਬਾਅਦ ਗੁਰਦਾਸਪੁਰ ਦੀ ਪੁਲਿਸ ਨੇ ਆਪਣੀ ਕਮਰ ਕਸੀ ਤੇ ਇਨ੍ਹਾਂ ਨੂੰ ਕਾਬੂ ਕੀਤਾ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕੁਝ ਨੌਜਵਾਨ ਚੋਰੀ ਦੇ ਕੇਸ ਅਤੇ ਇਕ ਕਤਲ ਮਾਮਲੇ ਚ ਗ੍ਰਿਫਤਾਰ ਕੀਤੇ ਹਨ,,,,,,,

ਪੁਲਿਸ ਨੇ ਜਿਵੇਂ ਦੱਸਿਆ ਕੀ ਚੋਰਾਂ ਕੋਲੋਂ ਦਰਜ਼ਨਾਂ ਮੋਬਾਇਲ ਫੋਨ ਅਤੇ ਇਕ ਸੋਨੇ ਦੀ ਚੈਨੀ ਬਰਾਮਦ ਕੀਤੀ ਗਈ ਇਸਦੇ ਨਾਲ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਇਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

 

 

Related posts

‘ਘਰੋਂ’ ਬਾਹਰ ਨਿਕਲ ਵੇਲੇ ਕੁੜੀਆਂ ਰਹਿਣ ਸਤੱਰਕ

htvteam

Big Breaking- Sidhu Moosewala ਦੇ ਹੱਥ ਆਈ AK- 47, ਠਾਹ ਠਾਹ ਚਲਾਈਆਂ ਗੋਲੀਆਂ, ਡੀਐਸਪੀ ਅਮਿਤ 9 ‘ਤੇ ਹੋਇਆ ਪਰਚਾ, ਕਿਸੇ ਵੇਲੇ ਵੀ ਹੋ ਸਕਦੀ ਐ ਗ੍ਰਿਫਤਾਰੀ

Htv Punjabi

ਗੁਰੂ ਦੀ ਸਿੰਘਣੀ ਨੇ ਖੜਕਾਏ ਪੁਲਿਸੀਏ, ਦੇਖੋ ਕੀ ਕੀਤੀ ਹਰਕਤ

htvteam

Leave a Comment